ਸੰਬੀਤ
sanbeeta/sanbīta

Definition

ਸੰ. ਸੰਵੀਤ. ਵਿ- ਢਕਿਆ ਹੋਇਆ। ੨. ਗੁਜਰਿਆ ਹੋਇਆ. ਬੀਤਿਆ.
Source: Mahankosh