ਸੰਬੁਕ
sanbuka/sanbuka

Definition

ਸੰ. शम्बूक ਸ਼ੰਬੂਕ. ਸੰਗ੍ਯਾ- ਘੋਗਾ। ੨. ਸਿੱਪ. "ਜ੍ਯੋ ਸੰਬੁਕ ਤੇ ਮੁਕਤਾ ਚਾਰੂ" (ਨਾਪ੍ਰ)
Source: Mahankosh