Definition
ਇੱਕ ਛੰਦ. ਇਸ ਦਾ ਨਾਉਂ "ਅੜੂਹਾ" ਅਤੇ "ਪ੍ਰਿਯਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ. ਸ਼, ਜ, ਜ, ਗ, , , , .#ਉਦਾਹਰਣ-#ਪੁਨ ਬੇਣ ਰਾਜ ਮਹੇਸ਼ ਭ੍ਯੋ,#ਜਿਨ ਡੰਡ ਕਾਹੁਨ ਤੇ ਲਯੋ,#ਜਿਯ ਭਾਂਤ ਭਾਂਤ ਸੁਖੀ ਨਰਾ,#ਅਤਿ ਗਰ੍ਬ ਸੋ ਛੁਟਕ੍ਯੋ ਧਰਾ. (ਬੇਨਰਾਜ)#ਦੇਖੋ, ਬੇਲੀ ਬਿਦ੍ਰੁਮ ਦਾ ਰੂਪ ਅ.
Source: Mahankosh