ਸੰਵਾਦੀ
sanvaathee/sanvādhī

Definition

ਦੇਖੋ, ਸੰਬਾਦੀ। ੨. ਸੰਗੀਤ ਅਨੁਸਾਰ ਉਹ ਸ੍ਵਰ, ਜੋ ਰਾਗ ਦਾ ਨਿਰਵਾਹ ਕਰੇ, ਅਰਥਾਤ ਰਾਗ ਦਾ ਸਰੂਪ ਬਣਾਉਣ ਵਿੱਚ ਵਾਦੀ ਸੁਰ ਨੂੰ ਸਹਾਇਤਾ ਦੇਵੇ, ਜੈਸੇ ਭੈਰਵ ਵਿੱਚ ਰਿਖਭ (ਰਿਸਭ) ਸੰਵਾਦੀ ਹੈ. ਦੇਖੋ, ਸ੍ਵਰ.
Source: Mahankosh