ਹਊਆ
haooaa/haūā

Definition

ਸੰਗ੍ਯਾ- ਹੌਲਨਾਕ ਬਲਾ. ਹਾਊ. ਅਗ੍ਯਾਨੀਆਂ ਦਾ ਕਲਪਿਆ ਹੋਇਆ ਮਾਊਂ. ਬੱਚਿਆਂ ਦੇ ਡਰਾਉਣ ਲਈ ਇਸਤ੍ਰੀਆਂ ਇਹ ਸ਼ਬਦ ਵਰਤਦੀਆਂ ਹਨ। ੨. ਵਿ- ਭਯੰਕਰ. ਡਰਾਉਣਾ.
Source: Mahankosh

Shahmukhi : ہَؤُآ

Parts Of Speech : noun, masculine

Meaning in English

object of terror, a terror, bete noire, imaginary dreaded object, bugbear
Source: Punjabi Dictionary