ਹਜ
haja/haja

Definition

ਦੇਖੋ, ਹਜਿ ਅਤੇ ਹੱਜ। ੨. ਅ਼. [حظ] ਹ਼ਜ. ਪ੍ਰਸੰਨਤਾ. ਖੁਸ਼ੀ। ੩. ਹਿੱਸਾ. ਭਾਗ। ੪. ਸ੍ਵਾਦ. ਚਸਕਾ.
Source: Mahankosh