ਹਜੂਰੀ
hajooree/hajūrī

Definition

ਫ਼ਾ. [حضوُری] ਹ਼ਜੂਰੀ. ਸੰਗ੍ਯਾ- ਹਾਜਿਰਬਾਸ਼ੀ. ਹਾਜਿਰ ਹੋਣ ਦਾ ਭਾਵ। ੨. ਵਿ- ਹਾਜਿਰ ਰਹਿਣ ਵਾਲਾ. ਜਿਵੇਂ- ਹਜੂਰੀ ਸੇਵਕ. ਹਜੂਰੀ ਸੰਗਤਿ.
Source: Mahankosh

HAJÚRÍ

Meaning in English2

s. f, Corruption of the Arabic word Hazúrí. Presence.
Source:THE PANJABI DICTIONARY-Bhai Maya Singh