ਹਥ ਫੂਲ
hath dhoola/hadh phūla

Definition

ਸੰਗ੍ਯਾ- ਇੱਕ ਪ੍ਰਕਾਰ ਦੀ ਆਤਿਸ਼ਬਾਜੀ, ਜੋ ਅਨਾਰ ਦੀ ਕਿਸਮ ਦੀ ਹੁੰਦੀ ਹੈ. ਇਸ ਵਿੱਚੋਂ ਅਗਨੀ ਦੀ ਫੁਲਝੜੀ ਲਗ ਜਾਂਦੀ ਹੈ ਅਤੇ ਇਸ ਨੂੰ ਆਤਿਸ਼ਬਾਜ਼ ਹੱਥ ਫੜਕੇ ਚਲਾਉਂਦਾ ਹੈ.
Source: Mahankosh