ਹਮਨਸ਼ੀਨ
hamanasheena/hamanashīna

Definition

ਫ਼ਾ. [ہم نشین] ਵਿ- ਪਾਸ ਬੈਠਣ ਵਾਲਾ. "ਸਾਹ਼ਿਬੇ ਤੋ ਹਮਨਸ਼ੀਨੋ ਹਮਜ਼ੁਬਾਂ." (ਜ਼ਿੰਦਗੀ) ੨. ਸੰਗ੍ਯਾ- ਮੁਸਾਹਿਬ. ਸਭਾਸਦ.
Source: Mahankosh

Shahmukhi : ہم نشین

Parts Of Speech : noun, masculine

Meaning in English

companion, pal, comrade, mate
Source: Punjabi Dictionary