ਹਰਾਮਜਾਦਾ
haraamajaathaa/harāmajādhā

Definition

ਫ਼ਾ. [حرامیادہ] ਹ਼ਰਾਮਜ਼ਾਦਹ. ਹਰਾਮ (ਵਿਭਚਾਰ) ਤੋਂ ਪੈਦਾ ਹੋਇਆ. ਜਾਰਪੁਤ੍ਰ. ਜਾਰਜ.
Source: Mahankosh