ਹਰਿਅਰਿ
hariari/hariari

Definition

ਹਰਿ (ਇੰਦ੍ਰ) ਦਾ ਵੈਰੀ. ਇੰਦ੍ਰਜੀਤ. ਮੇਘਨਾਦ. "ਹਰਿਅਰਿ ਫਿਰ੍ਯੋ ਸਕ੍ਰੁੱਧ." (ਰਾਮਾਵ) ੨. ਹਰਿ (ਹਾਥੀ) ਦਾ ਵੈਰੀ ਸ਼ੇਰ।੩ ਹਰਿ (ਸੂਰਜ) ਦੀ ਵੈਰਣ ਰਾਤ. (ਸਨਾਮਾ)
Source: Mahankosh