ਹਰਿਅੰਬਰ
harianbara/harianbara

Definition

ਮ੍ਰਿਗ ਚਰਮ. ਹਰਿਣ (ਹਰਨ) ਦੀ ਖੱਲ। ੨. ਹਾਥੀ ਦਾ ਚਮੜਾ। ੩. ਸ਼ੇਰ ਦੀ ਖੱਲ. "ਜਹਾਂ ਬੈਠੇ ਹਰ ਹਰਿਅੰਬਰ ਕੋ ਡਾਰਕੈ." (ਚੰਡੀ ੧)
Source: Mahankosh