ਹਰੀਫੀ
hareedhee/harīphī

Definition

ਅ਼. [حریفی] ਹ਼ਰੀਫ਼ੀ. ਸੰਗ੍ਯਾ- ਮਿਤ੍ਰਤਾ। ੨. ਦੁਸ਼ਮਨੀ। ੩. ਪਾਖੰਡ. ਮੱਕਾਰੀ. "ਅਧਿਕ ਹਰੀਫੀ ਜਾਨ ਭੋਗ ਪਰਤ੍ਰਿਯ ਜੋ ਕਰਹੀਂ." (ਚਰਿਤ੍ਰ ੨੧)
Source: Mahankosh