ਹਰੀਰਾ
hareeraa/harīrā

Definition

ਅ਼. [حریرہ] ਹ਼ਰੀਰਹ. ਸੰਗ੍ਯਾ- ਟਹਿਲਾ. ਪਤਲੀ ਕੜ੍ਹੀ. ਲਾਪਸੀ। ੨. ਖਾਸ ਕਰਕੇ ਬਾਦਾਮ ਕੱਦੂ ਖੀਰੇ ਆਦਿ ਦੀ ਗਿਰੀ ਅਤੇ ਕਣਕ ਦਾ ਦੁੱਧ ਕੱਢਕੇ ਪਕਾਈ ਹੋਈ ਲਾਪਸੀ. ਹਰੀਰਾ ਦਿਮਾਗ ਨੂੰ ਤਾਕਤ ਦੇਣ ਲਈ ਵਰਤੀਦਾ ਹੈ.
Source: Mahankosh

HARÍRÁ

Meaning in English2

s. m, kind of pap made of flour and milk.
Source:THE PANJABI DICTIONARY-Bhai Maya Singh