ਹਲੂਲ
haloola/halūla

Definition

ਅ਼. [حلوُل] ਹ਼ਲੂਲ. ਉਤਰਨਾ. ਪੈਠਨਾ. ਦਾਖਿਲ ਹੋਣਾ. ਦੇਖੋ, ਮਹਲਾ.
Source: Mahankosh