ਹਾੜ
haarha/hārha

Definition

ਸੰਗ੍ਯਾ- ਰਣ ਭੂਮਿ ਵਿੱਚ ਮੋਏ ਯੋਧਿਆਂ ਦੀ ਧੁਨਿ. ਦੇਖੋ, ਹੜ ੩.। ੨. ਹਾੜ੍ਹ ਮਹੀਨਾ। ੩. ਪਾਣੀ ਦਾ ਹੜ੍ਹ. ਦੇਖੋ, ਓ। ੪. ਦੇਖੋ, ਹਾੜਨਾ.
Source: Mahankosh

Shahmukhi : ہاڑ

Parts Of Speech : verb

Meaning in English

imperative form of ਹਾੜਨਾ , measure
Source: Punjabi Dictionary