ਖ਼ਲਫ਼
khalafa/khalafa

Definition

ਅ਼. [خلف] ਵਿ- ਪਿੱਛੇ ਆਉਣ ਵਾਲਾ. ਅਨੁਚਰ। ੨. ਵਾਰਿਸ. ਮਾਲਿਕ। ੩. ਸੰਗ੍ਯਾ- ਸੰਤਾਨ. ਔਲਾਦ। ੪. ਬੇਟਾ. ਪੁਤ੍ਰ.
Source: Mahankosh