ਸੋਚ ਖੜੀ ਅਧਵਾਟੇ
,
ਦਿਲ ਖੜਾ ਅਧਵਾਟੇ
,
ਧਰਮ ਖੜਾ ਅਧਵਾਟੇ
,
ਅਧਰਮ ਖੜਾ ਅਧਵਾਟੇ
,
ਕੀ ਹੋਇਆ ਜੇ ਪਿਆਰ ਮੇਰਾ ਅਧਵਾਟੇ ।
15 / 92