ਸੰਦੂਖ
ਸੰਦੂਖ ਦੀ ਬਣਤਰ ਕਿਹੋ ਜਿਹੀ ਹੁੰਦੀ ਸੀ, ਦੱਸਣ ਤੋਂ ਪਹਿਲਾਂ ਮੈਂ ਪੁਰਾਣੇ ਸਮਿਆਂ ਵਿਚ ਸੰਦੂਖ ਕਿਹੜੇ ਕੰਮ ਆਉਂਦਾ ਸੀ, ਦੱਸਣ ਜਾ ਰਿਹਾ ਹਾਂ।
ਪਹਿਲੇ ਸਮਿਆਂ ਵਿਚ ਖੇਤੀ ਸਾਰੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ, ਜਿਸ ਕਰ ਕੇ ਫ਼ਸਲ ਘੱਟ ਹੀ ਹੁੰਦੀ ਸੀ। ਆਈ ਫ਼ਸਲ ਨਾਲ ਕਬੀਲਦਾਰੀ ਦੀ ਆਈ ਚਲਾਈ ਹੀ ਚਲਦੀ ਸੀ। ਉਨ੍ਹਾਂ ਸਮਿਆਂ ਵਿਚ ਲੋਕ ਕਪੜੇ ਗੱਠੜੀਆਂ ਵਿਚ ਬੰਨ੍ਹ ਕੇ ਰੱਖਦੇ ਸਨ। ਘਰਾਂ ਵਿਚ ਇਕ ਬੜੀ ਸਾਰੀ ਸੋਟੀ ਨੂੰ ਦੋਹਾਂ ਪਾਸਿਆਂ ਤੋਂ ਰੱਸੀਆਂ ਨਾਲ ਬੰਨ੍ਹ