ਤਿੰਨ ਸਿੰਘ ਅਤੇ ਚੌਥਾ ਗੁਰੂ ਬਦਲੇ ਚੋਲੇ ਵਿਚ ਤਿਆਰ ਬਰ ਤਿਆਰ ਖੜੇ ਸਨ । ਧਰਮ ਸਿੰਘ ਇਕ ਪਾਸੇ, ਮਾਨ ਸਿੰਘ ਦੂਜੀ ਤਰਫ ਦਿਆ ਸਿੰਘ ਤੇ ਗੁਰੂ ਇਕੱਠੇ । ਹਵੇਲੀਓਂ ਨਿਕਲੇ ਅਤੇ ਵਿਛੜ ਗਏ ।
ਅਵਾਜ਼ ਉਭਰੀ, "ਪੀਰੇ ਹਿੰਦ ਮੇ ਰਵਦ ।"
ਫੌਜ ਅਬੜਵਾਹੀ ਉਠੀ ਸਿਰ ਦੀ ਸੱਟ ਸੀ ਕੀਤੀ ਕਰਾਈ ਖੂਹ ਵਿਚ ਪੈ ਰਹੀ ਸੀ, ਤਲਵਾਰਾਂ ਟਟੋਲੀਆਂ ਅਤੇ ਨਸ ਉਠੇ ਕੌਣ ਕਿਧਰ ਗਿਆ ਕੁਝ ਪਤਾ ਨਾ ਲਗਾ, ਤਲਵਾਰ ਚਲੀ, ਕੁਝ ਪਤਾ ਨਹੀਂ ਸੀ ।
ਦੂਜੀ ਤਰਫੋਂ ਅਵਾਜ਼ ਫਿਰ ਗੂੰਜੀ, "ਪੀਰੋ ਹਿੰਦ ਮੇ ਰਵਦ ।"
ਫੌਜ ਨੇ ਉਧਰ ਰੁੱਖ਼ ਕੀਤਾ।
ਤੀਜੇ ਪਾਸਿਉਂ ਫਿਰ ਅਵਾਜ਼ ਆਈ, 'ਪੀਰੋ ਹਿੰਦ ਮੇ ਰਵਦ ।"
ਇਸ ਰੋਲੇ ਰਪੇ ਵਿਚ ਗੁਰੂ ਜੀ ਅਤੇ ਦਇਆ ਸਿੰਘ ਫੌਜ ਦੀ ਛਾਉਣੀ ਰਾਤ ਇਤਨੀ ਹਨੇਰੀ ਸੀ ਕਿ ਹੱਥ ਪਸਾਰਿਆ ਨਹੀਂ ਸੀ ਲੱਭਦਾ। ਉਥੋਂ ਸਿਖਾਂ ਦਾ ਗੁਰੂ । ਪਾਰ ਕਰ ਗਏ। ਕਿਸਨੂੰ ਲੱਭਣਾ ਸੀ ਸਿਖਾਂ ਦਾ ਗੁਰੂ ।
ਨਗਾਰਾ ਖੜਕਿਆ, ਮਿਸ਼ਾਲਾਂ ਇਕੱਠੀਆਂ ਹੋਈਆਂ, ਗੜ੍ਹੀ ਵਿਚੋਂ ਆਵਾਜ਼ ਨੂੰ ਜੀ, ਇਧਹ ਦੇਖੋ ਤੁਹਾਡਾ ਨਾਸ ਬੈਠਾ ਹਾਂ ।" ਸਾਰੀ ਫੌਜ ਦਾ ਧਿਆਨ ਫਿਰਿਆ, ਨਜ਼ਰਾਂ ਸਾਹ ਆਇਆ । ਚਾਨਣ ਉਭਰਿਆ ਚਮਕੌਰ ਦੀ ਕਰਨ ਵਾਸਤੇ ਮੈਂ ਅਜੇ ਹਵੇਲੀ ਵਿਚ ਇਕੱਠੀਆਂ ਹੋਈਆਂ, ਸਾਹ ਵਿਚ ਸਾਹ ਆਇਆ ।
ਇਕੱਠੇ ਚਾਰ ਤੀਰ ਚਲੇ ।
"ਪੀਰੇ ਹਿੰਦ ਮੇ ਰਵਦ" । ਅਵਾਜ਼ ਨਸਦਿਆਂ ਘੋੜਿਆਂ ਦੇ ਸਿਰ ਚੜ੍ਹੀ ਹੋਈ ਸੀ । ਫੌਜ ਭੁਲੇਖੇ ਵਿਚ ਪੈ ਗਈ । ਗੁਰੂ ਨਿਕਲ ਗਿਆ । ਇਸ ਨੂੰ ਆਖਦੇ ਹਨ ਜਿੱਤ, ਹਾਰ ਦੇ ਬੇ-ਲਛਣੇ ਥੰਮ੍ਹ ਵਜ਼ੀਰ ਖਾਂ ਨੂੰ ਵੱਢ ਵੱਢ ਖਾ ਰਹੇ ਸਨ । ਵਜ਼ੀਰ ਖਾਂ ਆਖਣ ਲੱਗਾ “ਦਿਸ ਨੂੰ ਆਖਦੇ ਹਨ ਬਹਾਦਰੀ; ਮਜ਼ੀਓ ਨਿਕਲ ਗਿਆ ਨਾ ਸ਼ਿਕਾਹ ਝਾਕਾ ਦੇ ਕੇ, ਅਸਲ ਜਿੱਤ ਇਹ ਹੈ, ਬਾਕੀ ਤੇ ਫੱਕੀ ਵਾਹ ਵਾਹ ਏ ?"
"ਚਲੋ, ਘਰ ਨੂੰ, ਬਾਜ ਉਡ ਗਿਆ, ਹੁਣ ਖਾਲੀ ਜਾਲ ਏ ਸ਼ਿਕਾਰੀਆਂ ਕੋਲ । ਰੰਗੇ ਤੋਤੇ ਨੂੰ ਫੜ ਕੇ ਕੀ ਲੈਣਾ ਏ । ਜਾਓ ਜਿਲ੍ਹਾ ਕਰ ਦਿਓ ਅਤੇ ਉਸ ਦੀਆਂ ਬੇਟੀਆਂ ਕਾਵਾਂ, ਇੱਲਾਂ ਅਤੇ ਕੁੱਤਿਆਂ ਨੂੰ ਖਵਾ ਦਿਓ" ਵਜ਼ੀਰ ਖਾਂ ਦੀ ਮੁੱਛ ਦੇ ਸਾਰੇ ਵੱਟ ਲਹਿ ਗਏ ।