ਤਾਂ ਮੈਂ ਵੀ ਯਕੀਨਨ "ਅਸਲੀ ਇਨਸਾਨ ਦੀ ਕਹਾਣੀ" ਲਿਖਦਾ- ਇਹ ਕਹਾਣੀ ਹੁੰਦੀ ਮਹਾਨ ਦੇਸ਼ਭਗਤਕ ਯੁਧ ਦੇ ਵੀਰ ਸਿਪਾਹੀ ਤੇ "ਜੋਸ਼ੀਲੇ ਪੱਤਰਰਕ" ਦੀ; ਇਹ ਕਹਾਣੀ ਹੁੰਦੀ ਸ਼ਾਨਦਾਰ ਸੋਵੀਅਤ ਲੇਖਕ, ਰਾਜਕੀ ਇਨਾਮ ਜੇਤੂ, ਅਤਿ ਚੰਗੇ ਦੋਸਤ, ਬੋਰਿਸ ਪੋਲੇਵੋਈ ਦੀ ਕਹਾਣੀ ।