Back ArrowLogo
Info
Profile

ਨੇ ਪੁੱਛਿਆ :

'ਸਿੱਖਾ। ਇਹ ਕੀ ਕਰ ਰਹਿਆ ਹੈਂ ?'

ਉਸ ਨੇ ਨਿਮਰਤਾ ਸਹਿਤ ਕਿਹਾ :

          'ਸੱਚੇ ਪਾਤਸ਼ਾਹ ਅਸੀਂ ਦੋ ਭਰਾ ਹਾਂ। ਵੱਡੇ ਭਰਾ ਦੇ ਘਰ ਆਇਆ ਗਇਆ ਬਹੁਤ ਹੈ। ਸਾਡਾ ਕੀ ਅਸੀਂ ਜਿਉਂ-ਤਿਉਂ ਕਰ ਗੁਜ਼ਾਰਾ ਕਰ ਲਵਾਂਗੇ ਪਰ ਆਇਆ ਰਾਜ਼ੀ ਜਾਵੇ ਸੋ ਆਪਣੇ ਹਿੱਸੇ ਵਿਚੋਂ ਵੱਡੇ ਭਰਾ ਦੀ ਢੇਰੀ ਵਿਚ ਪਾ ਰਹਿਆ ਹਾਂ। ਕਾਹਲੀ ਇਸ ਲਈ ਕਿ ਮਤਾਂ ਭਰਾ ਉਤੋਂ ਨ ਆ ਜਾਏ।' ਮਹਾਰਾਜ ਨੇ ਅਸੀਸ ਦਿੱਤੀ।

201 / 237
Previous
Next