ਹਸਰਤ ਦਾ ਇਤਬਾਰ ਨਈਂ ਹੁੰਦਾ
ਵੱਸੋਂ ਬਾਹਰ ਵੀ ਹੋ ਸਕਦੀ ਏ
ਨਾ ਹੋਇਆ ਕਰ ਅੱਖ ਤੋਂ ਓਹਲੇ
ਅੱਖ ਬੇਕਾਰ ਵੀ ਹੋ ਸਕਦੀ ਏ
ਕਦੇ ਨਾ ਸੋਚੀਂ ਦੁਨੀਆਂ ਬਾਰੇ
ਇਹ ਗਮਖਾਰ ਵੀ ਹੋ ਸਕਦੀ ਏ