Back ArrowLogo
Info
Profile

  • ਨਿੱਜੀ ਖੇਤਰ (Personal):- 18 ਇੰਚ-4 ਫੁੱਟ। ਇਹ ਤਕਰੀਬਨ ਸਾਡੀ ਬਾਂਹ ਦੀ ਲੰਬਾਈ ਤੱਕ ਹੈ। ਇਸ ਖੇਤਰ ਵਿਚ ਤੁਸੀਂ ਦੂਜੇ ਵਿਅਕਤੀ ਨਾਲ ਹੱਥ ਮਿਲਾ ਲੈਂਦੇ ਹੋ। ਨਿੱਜੀ ਗਲਬਾਤ ਅਤੇ ਮੇਲਜੋਲ ਲਈ ਇਹ ਇਕ ਆਦਰਸ਼ਕ ਦੂਰੀ ਹੈ। ਜੇ ਤੁਸੀਂ ਗਹੁ ਨਾਲ ਦੇਖੋ ਤਾਂ ਸਮਾਜਕ ਮੇਲਜੋਲ, ਦਫਤਰ ਵਿਚਲੇ ਮੇਲਜੋਲ, ਪਾਰਟੀਆਂ ਆਦਿ ਵਿਚ ਲੋਕ ਇਹੀ ਦੂਰੀ ਬਣਾ ਕੇ ਰੱਖਦੇ ਹਨ। (ਸੌਮਰ ਨੇ ਆਪਣੀ ਖੋਜ ਵਿਚ ਇਹ ਵੀ ਦੇਖਿਆ ਕਿ ਜੇਕਰ ਐਸੇ ਮੌਕਿਆਂ ਤੇ ਦੂਰੀ ਇਸ ਤੋਂ ਵੱਧ ਬਣਾ ਕੇ ਰੱਖੀ ਜਾਵੇ ਤਾਂ ਸਾਡੇ ਮਨ ਵਿਚ ਉਸ ਵਿਅਕਤੀ ਲਈ ਨਕਾਰਾਤਮਕ ਭਾਵਨਾ ਪੈਦਾ ਹੋ ਜਾਂਦੀ ਹੈ)
Page Image

91 / 244
Previous
Next