ਫੇਰ ਕਦੇ ਨਹੀਂ ਡੋਲਦਾ,
ਸਦ ਸਦਾ ਨਾਮ ਅਭਿਆਸ ਦੀਆਂ ਸਹਿਜ-ਕਮਾਈਆਂ ਵਿਚ ਅਸਥਿਰ ਰਹਿੰਦਾ ਹੈ । ਉਹ ਸਹਿਜ ਸਹਿਜ ਇਕ-ਰਸ ਵਾਹਿਗੁਰੂ-ਜਸ ਉਚਰਦਾ ਹੋਇਆ ਨਾਮ ਵਿਚ ਲਿਵਲੀਨ ਰਹਿੰਦਾ ਹੈ। ਉਸ ਨੂੰ ਨੌਂ ਨਿਧੀਆਂ ਦੇ ਸਾਰੇ ਸੁਖ ਆਣ ਪ੍ਰਾਪਤ ਹੁੰਦੇ ਹਨ। ਯਥਾ ਗੁਰਵਾਕ :-
ਚਰਨ ਕਮਲ ਜਾ ਕੈ ਰਿਦੈ ਬਸਹਿ
ਸੋ ਜਨੁ ਕਿਉ ਡੋਲੈ ਦੇਵ ॥
ਮਾਨੋ ਸਭ ਸੁਖ ਨਉ ਨਿਧਿ ਤਾ ਕੈ
ਸਹਜਿ ਸਹਜਿ ਜਸੁ ਬੋਲੈ ਦੇਵ ॥ਰਹਾਉ॥੧੨॥