ਕਿਵੇਂ ਨੁਕਤੇ ਉਠਾਈਏ ?
ਕਿਵੇਂ ਕਥਾ ਤਕ ਜਾਈਏ ?
ਕਿਵੇਂ..........?
(ਗੀਤ ਵਿਚ ਸੂਤਰਧਾਰ, ਨਟ ਅਤੇ ਨਟੀਆਂ ਕਿਤੇ ਦੂਰ ਹਨੇਰੇ 'ਚੋਂ ਕਥਾ ਲੱਭਣ ਦਾ ਅਭਿਨੈ (ਮਾਈਮ) ਕਰਦੇ ਹਨ ਅਤੇ ਗਾਉਂਦੇ ਹੋਏ ਮੰਚ ਤੋਂ ਬਾਹਰ ਜਾਂਦੇ ਹਨ ।)