ਮਿਲਦੇ ਨੇ ਉਹ ਰੋਜ਼ ਰੋਜ਼
ਮਿਲਦੇ ਨੇ ਉਹ ਬਾਰ ਬਾਰ
ਸਾਰੇ ਇਕੱਠੇ : (ਗਾਉਂਦੇ ਹਨ)
ਰਾਜਕੁਮਾਰ
ਕਰੇ ਪਿਆਰ
ਇਕ ਬ੍ਰਾਹਮਣ-ਪੁੱਤਰੀ ਨਾਲ !
ਰਾਜਕੁਮਾਰ....
(ਗਾਉਂਦੇ ਹੋਏ ਜਾਂਦੇ ਹਨ। ਉਨ੍ਹਾਂ ਦੇ ਨਾਲ ਨਾਲ ਸਤਿਆਵ੍ਰਤ ਅਤੇ ਚਿਤ੍ਰਲੇਖਾ ਵੀ ਜਾਂਦੇ ਹਨ।)