ਤੀਸਰਾ ਆਦਮੀ : ਹਾਂ, ਹਾਂ, ਆਓ ਧਰਮ ਗੁਰੂ ਕੋਲ ਚੱਲੀਏ!
(ਸਾਰੇ ਚਲੇ, ਚਲੋ ਧਰਮ-ਗੁਰੂ ਕੋਲ ਚੌਲੀਏਂ ਬੋਲਦੇ ਹੋਏ ਜਾਂਦੇ ਹਨ। ਪਿਛਵਾੜੇ ਚੋਂ ਗੀਤ ਦੇ ਬੋਲ ਉਭਰਦੇ ਹਨ।)
ਗੀਤ: ਧਰਮ ਗੁਰੂ ਨੇ ਰਾਜਾ ਹੋਏ
ਧਰਮ ਦੀ ਜੈ ਜੈ ਕਾਰ ਹੋਈ
ਲੇਅ ਨਿਸ਼ਠਾ ਦੀ ਚਾਰੇ ਪਾਸੇ
ਕੂੜ ਕਰਮ ਦੀ ਹਾਰ ਹੋਈ