Back ArrowLogo
Info
Profile

ਦ੍ਰਿਸ਼ 6

(ਆਯੋਧਿਆ ਦਾ ਚੰਰਾਹਾ । ਲੋਕ ਆ ਜਾ ਰਹੇ ਹਨ। ਦੋ ਰਾਜ-ਕਰਮਚਾਰੀ ਨਗਾਰੇ ਉੱਤੇ ਚੋਟ ਕਰਦੇ ਹੋਏ ਐਲਾਨ ਕਰਦੇ ਹਨ।)

ਰਾਜ-ਕਰਮਚਾਰੀ :         ਸੁਣੋ! ਸੁਣੇ! ਸੁਣੇ!!! ਅਯੋਧਿਆ ਦੇ ਨਗਰ-ਵਾਸੀਓ ਸੁਣ! ਧਰਮ-ਗੁਰੂ ਸ਼ੁੱਧ- ਸਵਰੂਪ ਮਹਾਂ-ਰਿਸ਼ੀ ਵਸਿਸ਼ਠ ਦਾ ਆਦੇਸ਼ ਸੁਣ । ਧਰਮ ਗੁਰੂ ਦੇ ਆਦੇਸ਼ ਅਨੁਸਾਰ ਕੱਲ੍ਹ ਧਰਮ ਸਭਾ ਬੁਲਾਈ ਜਾ ਰਹੀ ਹੈ । ਇਸ ਧਰਮ ਸਭਾ ਵਿਚ ਪੂਰਵ ਯੁਵਰਾਜ ਸਤਿਆਵ੍ਰਤ ਨੂੰ ਪੇਸ਼ ਕੀਤਾ ਜਾਵੇਗਾ । ਸਤਿਆਵ੍ਰਤ ਉੱਤੇ ਆਰੋਪ ਹੈ ਕਿ ਉਸ ਨੇ ਧਰਮ-ਗੁਰੂ ਵਸਿਸ਼ਠ ਦੇ ਆਸ਼ਰਮ 'ਚ ਗਊ ਚੁਰਾਈ ਅਤੇ ਉਸ ਦੀ ਹੱਤਿਆ ਕੀਤੀ। ਉਸ ਦਾ ਮਾਸ ਆਪ ਖਾਧਾ ਤੇ ਹੋਰ ਲੋਕਾਂ ਨੂੰ ਖਵਾਇਆ। ਸੁਣੇ! ਸੁਣੋ !! ਸੁਣੇ !!!

74 / 94
Previous
Next