Back ArrowLogo
Info
Profile

ਕੀ ਨਾਹੀ ਮਨਿ ਤਨਿ ਵਸਹਿ ਮੁਖੇ ! ਮਨਿ ਤਨਿ

ਰਵਿ ਰਹਿਆ ਜਗ ਜੀਵਨੁ ਗੁਰ ਸਬਦੀ ਰੰਗੁ

ਮਾਣੀ । ਅੰਡਜ ਜੇਰਜ ਸੇਤਜ ਉਤਭੁਜ ਘਟਿ

ਘਟਿ ਜੋਤਿ ਸਮਾਣੀ। ਦਰਸਨ ਦੇਹੁ ਦਇਆ

ਪਤਿ ਦਾਤੇ ਗਤਿ ਪਾਵਉ ਮਤਿ ਦੇਹੋ। ਨਾਨਕ

ਰੰਗ ਰਵੈ ਰਸ ਰਸੀਆ ਹਰਿ ਸਿਉ ਪ੍ਰੀਤ ਸਨੇਹੋ ॥੧੪॥

ਪਰ ਹੁਣ ਕਿਹੋ ਜਿਹਾ ਪੋਹ ਆਯਾ ? ਦੁਖ ਹਰਨ ਵਾਲਾ, ਪਿਆਰੇ ਨੂੰ ਸੰਸਾਰ ਪਰ ਲੈ ਆਉਣ ਵਾਲਾ। ਇਸ ਪੋਹ ਦੀਅ ਮਹਿਮਾਂ ਐਉਂ ਫਬ ਰਹੀ ਹੈ :-

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ

ਹਰਿ ਨਾਹੁ। ਮਨ ਬੇਧਿਆ ਚਰਣਾਰ ਬਿੰਦ

ਦਰਸਨਿ ਲਗੜਾ ਸਾਹੁ । ਓਟ ਗੋਵਿੰਦ ਗੋਪਾਲ

ਰਾਇ ਸੇਵਾ ਸੁਆਮੀ ਲਾਹੁ । ਬਿਖਿਆ

ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ।

ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤ ਸਮਾਹੁ।

ਕਰੁ ਗਹਿ ਲੀਨੀ ਪਾਰ ਬ੍ਰਹਮਿ ਬਹੁੜ ਨ

ਵਿਛੁੜੀਆਹੁ । ਬਾਰਿ ਜਾਉ ਲਖ ਬੇਰੀਆ

ਹਰਿ ਸਜਣੁ ਅਗਮ ਅਗਾਹੁ । ਸਰਮ ਪਈ

ਨਾਰਾਇਣੈ ਨਾਨਕ ਦਰਿ ਪਈਆਹੁ । ਪੋਖੁ

ਸੋਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥

ਐਸੇ ਪਿਆਰੇ ਪੋਹ ਦਾ ਜਿਸ ਵਿਚ "ਬਿਖਿਆ ਪੋਹ ਨ ਸਕਈ'' ਦਾ ਬਾਨ੍ਹਣੂ ਬੰਨ੍ਹਣ ਵਾਲਾ ਤੇਜਸ੍ਰੀ ਮਹਾਰਾਜ ਪ੍ਰਗਟ ਹੋਯਾ, ਇਕ ਐਤਵਾਰ ਆਯਾ, ਜਿਸ ਦਿਨ ਸਪਤਮੀ ਥਿੱਤ ਸੀ । ਇਸ ਭਾਗੇ ਭਰੇ ਦਿਨ ਸਵਾ ਪੈਹਰ ਰਾਤ ਰਹਿੰਦੀ

46 / 158
Previous
Next