Back ArrowLogo
Info
Profile
ਪੁੱਜੇ ਸ਼ੇਰ ਦੇ ਦਮ ਪੂਰੇ ਹੋ ਚੁੱਕੇ ਸਨ। ਨਲੂਏ ਦਾ ਜਿਸਮ ਝਰੀਟੋ ਝਰੀਟ ਹੋ ਚੁੱਕਾ ਵਾਹ ਭਾਈ ਨਲ ਸਾਨੀ। ਸ਼ੇਰਾਂ ਦਾ ਸ਼ਿਕਾਰ ਕਈ ਵਾਰ ਵੇਖਿਆ ਸੀ ਪਰ ਅ ਸ਼ਿਕਾਰ ਨੇ ਤੇ ਹੱਦ ਈ ਕਰ ਦਿੱਤੀ ਏ। ਕੀ ਹਰੀ ਸਿੰਘ ਨਲ ਤੋਂ ਘੱਟ ਏ? ਸਰਕਾਰ ਰਹੀ ਸੀ।

ਨਲ ਸਾਨੀ ਕੀ ਹੋਇਆ ?

ਰਾਜਾ ਨਲ ਵੀ ਅੱਖ ਝਮਕਣ ਤੋਂ ਪਹਿਲਾਂ ਸ਼ੇਰ ਮਾਰ ਲਿਆ ਕਰਦਾ ਸੀ। ਏਸ ਮਹਾਰਾਜ ਨੇ ਹਰੀ ਸਿੰਘ ਨੂੰ ਨਲ ਸਾਨੀ ਆਖਿਆ। ਸ਼ਹਿਨਸ਼ਾਹ-ਏ-ਅਕਬਰ ਨੇ ਇਕ ਬਹਾਦਰ ਨੂੰ ਸ਼ੇਰ-ਏ-ਅਫਗਨ ਦਾ ਖਿਤਾਬ ਦਿੱਤਾ ਸੀ। ਇਸੇ ਤਰ੍ਹਾਂ ਸਰਕਾ ਮੂੰਹ ਵਿਚੋਂ ਨਿਕਲਿਆ ਸ਼ਬਦ ਮੋਤੀਆਂ ਨਾਲ ਤੁਲ ਗਿਆ। ਹਰੀ ਸਿੰਘ ਨੂੰ ਨਲ ਆਖਣ ਲੱਗ ਪਏ ਉਹਦੇ ਹਮਜੋਲੀ ਬਜੁਰਗ ਤੇ ਦਰਬਾਰੀ। ਪੰਜਾਬੀ ਲਫ਼ਜ਼ ਵਿਰ ਵਿਚ ਕਮਾਲ ਦੇ ਉਸਤਾਦ ਹਨ। ਨਲ ਸਾਨੀ ਤੋਂ ਨਲੂਆ ਬਣਾ ਕੱਢਿਆ। ਇਹ ਆ ਗਈ। ਜਿਦਾਂ ਪੰਜ ਹੱਕਾਂ ਚਿਮਨੀ ਤੇ ਹੋਰ ਕਈ। ਫ਼ਕੀਰ ਸਾਹਿਬ ਸਾਹਿਬ ਨੇ ਫਰਮਾਇ।

ਸ਼ੇਰ ਮਾਰ ਕੇ ਨਲੂਏ ਦੀ ਧਾਕ ਹੋਰ ਵੀ ਵਧ ਗਈ। ਉਹਦੀਆਂ ਗੱਲਾਂ ਦਾ ਵਿਚ ਉਚੇ ਪੱਧਰ ਤੇ ਹੋਣ ਲੱਗ ਪਈਆ।

27 / 111
Previous
Next