Back ArrowLogo
Info
Profile
ਵਾਅ ਸਾਹਿਬ ਮਮਦੋਟ ਦਾ ਪਰਗਨਾ ਬਾਈ ਪਿੰਡਾ ਦਾ ਰਕਬਾ ਲਿਆਓ ਮੈਂ ਤੁਹਾਡੇ ਨਾਂ * ਲਿਖ ਦੇਂਦਾ ਹਾਂ। ਇਹ ਤਲਵਾਰ ਹੁਣ ਮੇਰੀ ਏ। ਇਹ ਸਿਰਫ ਪੰਜਾਬ ਦੀ ਬਿਹਤਰੀ 1 ਉਨੇਗੀ। ਕਿਉਂ ਠੀਕ ਏ ਨਾ ?

ਬਿਲਕੁਲ ਠੀਕ. ਖੁਦਾ ਗਵਾਹ ਏ ਕਿ ਮੈਂ ਏਸ ਤਲਵਾਰ ਦਾ ਸਰਕਾਰ ਨੂੰ ਮੁੱਲ ਮੋੜ ਸਾਗਾ।

ਬੀਹ ਹਜ਼ਾਰ ਰੁਪਏ ਦੀ ਸਲਾਨਾ ਜਾਗੀਰ, ਅੱਠ ਸੋ ਸਵਾਰਾ ਦਾ ਕਮਾਡਰ ਨਲੂਏ ਬਣਾ ਦਿੱਤਾ। ਕਸੂਰ ਦਾ ਇਲਾਕਾ ਹਰੀ ਸਿੰਘ ਅਟਾਰੀ ਵਾਲੇ ਨੂੰ ਜਾਗੀਰ ਵਜੋਂ ਦਿੱਤਾ। 1 ਤੇ ਬਾਕੀ ਸਰਦਾਰਾਂ ਨੂੰ ਇਨਾਮ ਲਾਹੌਰ ਜਾ ਕੇ ਦੇਵਾਂਗੇ।

ਨਵਾਬ ਕੁਤਬੁਲਦੀਨ ਖਾਂ, ਮਹਾਰਾਜਾ, ਨਲੂਆ, ਨਿਹਾਲ ਸਿੰਘ ਅਟਾਰੀ ਵਾਲਾ. ਨਾ ਸਿੰਘ ਮਲਵਈ, ਫਤਹ ਸਿੰਘ ਆਹਲੂਵਾਲੀਆ, ਜੈਧ ਸਿੰਘ ਰਾਮਗੜੀਆ, ਅਕਾਲੀ ਜਾ ਸਿੰਘ ਲਾਹੌਰ ਵੱਲ ਤੁਰ ਪਏ। ਝੁਲਦਿਆਂ ਹਾਥੀਆਂ ਤੇ ਚੜ੍ਹੇ।

ਨਗਾਰੇ ਵੱਜੇ ਰਹੇ ਸਨ। ਤੋਪਾਂ ਖੜਕ ਰਹੀਆਂ ਸਨ। ਨਵਾਬ ਕੁਤਬੁਲਦੀਨ ਦਾ ਸਕਾ ਜਾ ਨਿਜਾਮੁਦੀਨ ਵੀ ਉਹਦੇ ਨਾਲ ਸੀ।

ਲਾਹੌਰ ਦੇ ਬਾਜ਼ਾਰ, ਫੁੱਲਾਂ, ਮੋਹਰਾਂ ਨਾਲ ਭਰੇ ਹੋਏ ਸਨ।

ਭੇਟ ਚੁੱਪ ਹੋ ਗਿਆ।

ਲੈ ਭਈ ਭੱਟਾ, ਛੰਨਾ ਦੁੱਧ ਦਾ ਪੀ ਲੈ। ਤੈਨੂੰ ਬੜੀ ਮਿਹਨਤ ਕਰਨੀ ਪਈ ਏ। ਕੋਲ ਬੈਠੇ ਹੁਕੀਮ ਰਾਮ ਸਹਾਏ ਨੇ ਆਖਿਆ।

32 / 111
Previous
Next