Back ArrowLogo
Info
Profile

ਸੰਭਾਲਨ ਅਤੇ ਚਲਾਣ ਵਾਲੇ ਅੰਗ, ਮਰਦਾਂ ਨੂੰ ਮਰਦ ਬਣਾਨ ਵਾਲੇ ਅੰਗ ਨਾਕਾਰੇ ਹੋ ਜਾਂਦੇ ਹਨ ।

ਅਜਿਹੇ ਕੁਕਰਮ ਕਰਨ ਵਾਲੇ ਮਰਦ ਦੀ ਵੀਰਜ-ਰਚਨਾ ਵਿਚ ਨੁਕਸ ਆ ਜਾਣ ਨਾਲ ਹੇਠ ਲਿਖੀਆਂ ਮਰਜ਼ਾਂ ਹੋ ਜਾਂਦੀਆਂ ਹਨ।

(ੳ) 'ਸੁਪਨਦੋਸ਼' ਅਰਥਾਤ ਸੁਤਿਆਂ ਸੁਤਿਆਂ ਸੁਪਨੇ ਵਿਚ ਹੀ ਵੀਰਜ ਜਾਂ ਮਨੀ ਦਾ ਨਿਕਲ ਜਾਣਾ ।

(ਅ) 'ਜਰੀਆਨ', ਧਾਂਤ ਪੈਣਾ ਅਰਥਾਤ ਪਿਸ਼ਾਬ ਦੇ ਨਾਲ, ਅੱਗੇ ਜਾਂ ਪਿਛੇ, ਮਨੀ ਦਾ ਵਗਦੇ ਰਹਿਣਾ ।

(ੲ) ਵੀਰਜ ਦਾ ਪਤਲਾ ਪੈ ਜਾਣਾ ।

(ਸ) ‘ਸ਼ੀਘਰ-ਪਾਤ' ਅਰਥਾਤ ਇੰਦਰੀ ਅੰਦਰ ਕਰਦਿਆਂ ਹੀ ਜਾਂ ਚਾਰ ਪੰਜ ਵਾਰੀ ਹਿਲਣ ਵਿਚ ਹੀ ਖਲਾਸ ਹੋ ਜਾਣਾ, ਇਸਤ੍ਰੀ ਦੀ ਤਸੱਲੀ ਨਾ ਹੋਣੀ।

(ਹ) 'ਨਾ-ਮਰਦੀ' ਜਾਂ 'ਨਪੁੰਸਕਤਾ' ਅਰਥਾਤ ਇਸਤ੍ਰੀ ਨਾਲ ਭੋਗ ਕਰਨ ਦੀ ਚਾਹ ਹੀ ਨਾ ਉਤਪੰਨ ਹੋਣੀ ਜਾਂ ਚਾਹ ਅਤੇ ਪਿਆਰ ਦੇ ਹੁੰਦਿਆਂ ਸੁੰਦਿਆਂ ਇਸਤ੍ਰੀ ਨਾਲ ਲੇਟੇ ਹੋਇਆਂ ਵੀ ਇੰਦਰੀ ਵਿਚ ਕਰੜਾਈ ਨਾ ਆਉਣੀ ਜਾਂ ਸਖਤੀ ਆ ਜਾਏ ਤਾਂ ਅੰਦਰ ਕਰਨ ਤੋਂ ਪਹਿਲਾਂ ਹੀ ਨਰਮਾਈ ਆ ਜਾਣੀ।

ਏਨੀਆਂ ਵੱਡੀਆਂ ਬੀਮਾਰੀਆਂ ਇਕ ਨਿੱਕੀ ਜਿਹੀ ਭੁੱਲ ਨਾਲ ਹੋ ਜਾਂਦੀਆਂ ਹਨ। ਇਸ ਦੇ ਤਿੰਨ ਚਾਰ ਹੋਰ ਭੀ ਕਾਰਨ ਹੋਇਆ ਕਰਦੇ ਹਨ । (ਪਹਿਲਾ) ਕਈਆਂ ਲੋਕਾਂ ਦੀ ਇੰਦਰੀ ਦੀ ਸੁਪਾਰੀ ਪਰਦੇ ਨਾਲ ਇਉਂ ਕੱਜੀ ਰਹਿੰਦੀ ਹੈ ਕਿ ਪੜਦਾ ਪਿੱਛੇ ਨਹੀਂ ਹਟ ਸਕਦਾ, ਤਾਂ ਪੜਦੇ ਅੰਦਰ ਮੈਲ ਦੀ ਇਕ ਤਹਿ ਜੰਮ ਜਾਂਦੀ ਹੈ, ਜਿਸ ਦੇ ਨਾਲ ਸੁਪਾਰੂ ਦੇ ਆਲੇ ਦੁਆਲੇ ਮਿਠੀ ਮਿਠੀ ਖੁਰਕ ਜਿਹੀ ਹੁੰਦੀ ਹੈ । ਖੁਰਕਣ ਨਾਲ ਸਵਾਦ ਜਿਹਾ ਆਉਂਦਾ ਹੈ, ਜਿਹੜਾ ਹੱਥ ਰਸੀ ਦਾ ਕਾਰਨ ਬਣ ਜਾਂਦਾ ਹੈ । (ਦੂਜਾ) ਘੋੜੇ ਜਾਂ ਬਾਈਸਿਕਲ ਦੀ ਸਵਾਰੀ ਨਾਲ ਇੰਦਰੀ ਦੀ ਜੜ ਵਿਚ ਇਕ ਰਗੜ ਜਿਹੀ ਪੈਦਾ ਹੁੰਦਾ ਹੈ । ਇਸ ਰਗੜ ਲਗਨ ਦੇ ਕਾਰਨ ਆਪਣਾ ਹੱਥ ਇੰਦਰੀ ਵੱਲ ਲੈ ਜਾਂਦੇ ਹਨ, ਜਿਸ ਨਾਲ ਸਵਾਦ ਦੀ ਹਿਸ ਬਹੁਤੀ ਹੋ ਕੇ ਉਹ ਹੱਥ ਇੰਦਰੀ ਨੂੰ ਰਗੜਦੇ ਹਨ, ਅਤੇ ਇਸ ਤਰ੍ਹਾਂ ਉਹ ਆਪਣਾ ਵੀਰਜ ਗੁਆ ਦੇਂਦੇ ਹਨ ਅਤੇ ਆਪਣੀ ਜਵਾਨੀ ਦੀ ਜੜ

127 / 239
Previous
Next