

ਨਾਮਰਦੀ ਦਾ ਬਿਨਾਂ ਦਵਾਈ ਇਲਾਜ
(ੳ) ਮਾਸ, ਮੱਛੀ, ਆਂਡਾ, ਦੁੱਧ, ਦੁੱਧ ਵਿਚ ਆਂਡਾ, ਜਲੇਬੀ, ਅੰਬ, ਅੰਗੂਰ, ਸ਼ਹਿਦ, ਗੰਢੇ, ਘਿਓ, ਮੱਖਣ, ਬਦਾਮ, ਪਿਸਤਾ, ਨਿੳਜ਼ੇ, ਨਰੇਲ, ਛੁਹਾਰੇ ਵਰਤਣਾ ਲਾਭਦਾਇਕ ਹੈ।
(ਅ) ਉਸਤਰੇ ਨਾਲ ਇੰਦਰੀ ਦੇ ਆਲੇ ਦੁਆਲੇ ਦੇ ਵਾਲ ਰੋਜ਼ਾਨਾ ਮੁੰਨੇ ਜਾਣ । ਇਸ ਛੇੜ-ਛਾੜ ਕਰਨ ਨਾਲ ਖੂਨ ਇੰਦ੍ਰੀ ਵੱਲ ਜਾਂਦਾ ਹੈ ਅਤੇ ਤਾਕਤ ਵਿਚ ਵਾਧਾ ਹੁੰਦਾ ਹੈ ।
(ੲ) ਇੰਦਰੀ ਦੀ ਗਿੱਚੀ ਵਿਚ ਤੰਗ ਰਬੜ ਦਾ ਛੱਲਾ ਦਿਨੇ ਅਤੇ ਰਾਤੀਂ ਚੜ੍ਹਾ ਦਿਆ ਕਰੋ । ਕੁਝ ਮਿੰਟਾਂ ਵਿਚ ਲਹੂ ਭਰ ਕੇ ਇੰਦਰੀ ਵਿਚ ਬੜੀ ਸਖ਼ਤੀ ਆ ਜਾਏਗੀ । ਉਹ ਲਹੂ ਇੰਦਰੀ ਦੇ ਪਠਿਆਂ ਦੀ ਹੌਲੀ ਹੌਲੀ ਕੁਦਰਤੀ ਤੌਰ 'ਤੇ ਮੁਰੰਮਤ ਕਰ ਦਏਗਾ । ਦਸਾਂ ਵੀਹਾਂ ਮਿੰਟਾਂ ਪਿੱਛੋਂ ਲਾਹ ਦਿਓ । ਰੇਸ਼ਮ ਦੇ ਮੋਟੇ ਡੋਰੇ ਜਾਂ ਲੀਰ ਤੋਂ ਭੀ ਇਹ ਕੰਮ ਲੈ ਸਕਦੇ ਹੋ।
(ਸ) ਸਾਰੇ ਸਰੀਰ 'ਤੇ ਖਾਸ ਕਰਕੇ ਰੀੜ੍ਹ ਦੀ ਹੱਡੀ ਅਤੇ ਸਿਰ ਤੇ, ਜ਼ੈਤੂਨ ਦੇ ਤੇਲ ਦੀ ਮਾਲਿਸ਼ ਮਰਦਾਨਗੀ ਤਾਕਤ ਲਈ ਲਾਭਦਾਇਕ ਹੈ ।
(ਹ) ਗੁਲਾਬ, ਮੋਤੀਆ ਜਾਂ ਚੰਬੇਲੀ ਦੇ ਅਤਰ ਦਾ ਇੰਦ੍ਰੀ ਉਤੇ 'ਤਿਲੋਂ ਵਾਂਗ ਮਾਲਿਸ਼ ਮਰਦਾਨਗੀ ਤਾਕਤ ਵਿਚ ਵਾਧਾ ਕਰਦਾ ਹੈ ।
ਚੌਥੀ ਸੂਰਤ ਵਿਚ ਕੁਦਰਤ 'ਤੇ ਭਰੋਸਾ ਹੀ ਨਹੀਂ ਕੀਤਾ ਜਾਂਦਾ । ਕੁਦਰਤ ਨੇ ਤਾਂ ਪਹਿਲੇ ਦਿਨ ਤੋਂ ਹੀ ਨਾਮਰਦ ਬਣਾਇਆ ਹੈ । ਇਸ ਦੇ ਸੁਧਾਰ ਲਈ ਤਾਂ ਵੈਦ ਹਕੀਮ ਦਾ ਹੁਨਰ ਹੀ ਕੰਮ ਆਏਗਾ। ਬਿਨਾਂ ਦਵਾਈ ਦੇ ਕੋਈ ਵਾਹ ਹੀ ਨਹੀਂ ।
ਤੀਜੀ (ਦਿਮਾਗੀ) ਨਾਮਰਦੀ ਦੀਆਂ ਚਾਰ ਸੂਰਤਾਂ ਅਸੀਂ ਵਰਣਨ ਕੀਤੀਆਂ ਹਨ । ਉਸ ਵਿਚ ਪਹਿਲੀ ਸੂਰਤ ਵਿਚ ਦਵਾਈ ਦੀ ਅਤਿਅੰਤ ਲੋੜ ਹੈ। ਦੂਜੀ ਵਿਚ ਦਿਮਾਗ਼ ਨੂੰ ਖੁਸ਼ ਰਖਣਾ, ਹਾਸਾ ਠੱਠਾ, ਪ੍ਰੇਮ ਪਿਆਰ, ਸੈਰ ਸਪਾਟਾ ਅਤੇ ਇਸ ਗੱਲ ਦਾ ਯਕੀਨ ਰਖਣਾ ਕਿ "ਮੈਂ ਐਵੇਂ ਹੀ ਆਪਣੇ ਦਿਲ ਵਿਚ ਇਕ ਗਲਤ ਕਿਸਮ ਦਾ ਖਿਆਲ ਪੈਦਾ ਕਰਕੇ ਆਪਣੇ ਅੰਗਾਂ ਅਤੇ ਨਸਾਂ ਨੂੰ ਕਮਜ਼ੋਰ ਕਰ ਲੀਤਾ ਹੈ। ਜਦ ਪ੍ਰਗਟ ਤੌਰ 'ਤੇ ਕੋਈ ਭੁੱਲ, ਕੋਈ ਕਾਰਨ ਨਜ਼ਰ ਨਹੀਂ ਆਉਂਦਾ ਤਾਂ ਬੀਮਾਰੀ