Back ArrowLogo
Info
Profile

ਕਿਹੜੀ ਗੱਲ ਦੀ ਅਤੇ ਇਲਾਜ ਕਿਸ ਬੀਮਾਰੀ ਦਾ ? ਮੈਂ ਤਾਂ ਇਕ ਦਮੜੀ ਵੀ ਖਰਚਣ ਲਈ ਤਿਆਰ ਨਹੀਂ ।"

ਤੀਜੀ ਸੂਰਤ ਵਿਚ ਨਾਮਰਦੀ ਥੋੜ੍ਹੇ ਸਮੇਂ ਲਈ ਹੋਇਆ ਕਰਦੀ ਹੈ। ਪਤਨੀ ਲਈ ਪਿਆਰ ਦਾ ਅੰਸ ਉਤਪੰਨ ਹੋਣ 'ਤੇ, ਉਸਨੂੰ ਉਮਰ ਦਾ ਸਾਥੀ ਅਤੇ ਛੋਟਾ ਸਾਂਝੀਵਾਲ ਜਾਣਨ 'ਤੇ, ਉਸਦੇ ਨਾਲ ਬਥੇਰਾ ਸਮੇਂ ਅਨਥੱਕ ਹੋ ਕੇ ਹਾਸਾ ਠੱਠਾ ਅਤੇ ਸੈਰ ਸਪਾਟੇ ਵਿਚ ਬਿਤਾਣ ਨਾਲ, ਭੋਗ ਵੇਲੇ ਹਦੋਂ ਵੱਧ ਕੇ ਵੇਲੇ ਸਿਰ ਮਰਦਾਨਗੀ ਤਾਕਤ ਪ੍ਰਗਟ ਹੋਵੇਗੀ । ਬਦ- ਸ਼ਕਲ ਹੈ ਤਾਂ ਉਸਦੀ ਅਕਲ ਦਾ ਖਿਆਲ ਕਰੋ । ਬੇਅਕਲ ਹੈ ਤਾਂ ਉਸਦੀ ਸੀਰਤ ਤੇ ਸੁਭਾਅ ਦਾ ਧਿਆਨ ਕਰੋ । ਬਸ ਫੇਰ ਸੁਖ ਹੀ ਸੁਖ ਹੈ ।

ਨਿਪੁੰਸਕਤਾ ਦਾ ਸੌਖੀ ਸਸਤੀ ਦਵਾਈ ਨਾਲ ਇਲਾਜ

ਉਤੇ ਦੱਸੇ ਵੱਖ-ਵੱਖ ਕਾਰਨਾਂ ਤੋਂ ਉਤਪੰਨ ਹੋਣ ਵਾਲੀ ਨਾਮਰਦੀ ਦਾ ਇਲਾਜ ਹਰ ਰੋਗੀ ਦੀ ਹਾਲਤ ਵਿਚ ਵੱਖ-ਵੱਖ ਦਵਾਈਆਂ ਦਵਾਰਾ ਹੀ ਹੋ ਸਕਦਾ ਹੈ । ਅਸੀਂ ਨਾਮਰਦੀ ਦੀਆਂ ਆਮ ਪ੍ਰਚਲਿਤ ਹਾਲਤਾਂ ਦਾ ਇਕ ਇਲਾਜ ਏਥੇ ਲਿਖਦੇ ਹਾਂ । ਇਸ ਦੀਆਂ ਦਵਾਵਾਂ ਵੱਡੇ ਪੰਸਾਰੀ ਤੋਂ ਸੌਖੇ ਹੀ ਮਿਲ ਜਾਣਗੀਆਂ ।

ਸਾਜੂਨ ਮੁਕੱਵੀ ਬਾਹ (ਮਰਦਾਨਗੀ ਤਾਕਤ ਦਾ ਵਧੀਆ ਤੋਂ ਅਜ਼ਮਾਇਆ ਸਚੁਨ)- ਉਟੰਗਨ ਬੀਜ, ਕੌਚ ਬੀਜ, ਪੋਸਤ ਖਸਖਾਸ, ਜਾਇਫਲ, ਰੇਗ਼ ਮਾਹੀ, 1-1 ਛਟਾਂਕ, ਕੇਸਰ 1 ਤੋਲਾ, ਕੁਸ਼ਤਾ ਕਲੀ ਅੱਧਾ ਤੋਲਾ, 22 ਆਂਡੇ, ਖੰਡ ਸਵਾ ਸੇਰ, ਦੁੱਧ ਢਾਈ ਸੇਰ, ਘਿਓ 1 ਸੇਰ, ਸਾਜੂਨ ਵਾਂਗ ਵੈਦ ਹਕੀਮ ਪਾਸੋਂ ਤਿਆਰ ਕਰਾਓ । ਇਕ ਤੋਲਾ ਸਵੇਰੇ 1 ਤੋਲਾ ਸ਼ਾਮ ਨੂੰ ਖਾਓ, ਉਤੋਂ ਦੁੱਧ ਪੀ ਲਓ । ਨਾਮਰਦੀ ਦੇਰ ਦੀ ਹੋਵੇ ਤੇ ਬਹੁਤੀ ਤਕਲੀਫ਼ ਹੋਵੇ ਤਾਂ ਮੈਨੂੰ ਵੇਰਵੇ ਨਾਲ ਲਿਖੋ, ਪ੍ਰੇਮ ਨਾਲ ਮਦਦ ਕੀਤੀ ਜਾਵੇਗੀ ।

3. ਇੰਦਰੀ ਦੀ ਮਾਲਿਸ਼ ਲਈ ਤਿਲੇ ਦੇ ਨੁਸਖੇ ਅੱਗੇ ‘ਬੁਰੇ ਕੰਮਾਂ ਦਾ ਇੰਦਰੀ ਉਤੇ ਅਸਰ' ਦੇ ਸਿਰਲੇਖ ਹੇਠਾਂ ਲਿਖੇ ਹੋਏ ਪੜ੍ਹੋ ।

ਜ਼ਰੂਰੀ ਨੋਟ

ਚੇਤੇ ਰਹੇ ਕਿ ਵੀਰਜ ਦੀਆਂ ਵਧੀਆਂ ਹੋਈਆਂ ਬੀਮਾਰੀਆਂ ਦਿਨਾਂ ਅਤੇ ਹਫ਼ਤਿਆਂ ਵਿਚ ਨਹੀਂ ਜਾਂਦੀਆਂ। ਕਈ ਲੋਕ ਦਸ ਦਿਨ ਇਕ ਥਾਂ

142 / 239
Previous
Next