Back ArrowLogo
Info
Profile

ਤਜਰਬਾ ਹੈ ਕਿ ਜਿਹੜੇ ਲੋਕ ਕੇਵਲ ਤਿਲੇ ਨਾਲ ਇੰਦਰੀ ਦੀਆਂ ਬੀਮਾਰੀਆਂ ਹਟ ਜਾਣ ਦੀ ਆਸ ਰਖਦੇ ਹਨ ਉਹਨਾਂ ਦੀ ਮੁਰਾਦ ਪੂਰੀ ਨਹੀਂ ਹੁੰਦੀ । ਸੋ ਚਾਹੀਦਾ ਹੈ ਕਿ ਧਾਂਤ ਨੂੰ ਰੋਕਣ ਅਤੇ ਚਲਾਣ ਵਾਲੇ ਅੰਗ, ਜਿਹੜੇ ਇੰਦਰੀ ਦੀ ਜੜ ਦੇ ਅੰਦਰ ਵੱਲ ਹੁੰਦੇ ਹਨ । ਉਹਨਾਂ ਨੂੰ, ਠੀਕ ਕਰਨ ਲਈ ਅੰਦਰਲੇ ਇਲਾਜ ਦੀ ਨਾਲੋਂ ਨਾਲ ਵਰਤੋਂ ਕਰਕੇ ਫਾਇਦਾ ਉਠਾਇਆ ਜਾਏ ।

2. ਕਈ ਲੋਕ ਸਮਝਦੇ ਹਨ ਕਿ ਉਨ੍ਹਾਂ ਦੀ ਇੰਦਰੀ ਬਹੁਤ ਮੋਟੀ ਜਾਂ ਲੰਮੀ ਨਹੀਂ, ਇਸ ਲਈ ਉਹ ਇਸਤ੍ਰੀ ਨੂੰ ਖੁਸ਼ ਨਹੀਂ ਕਰ ਸਕਦੇ ਜਾਂ ਸੰਤਾਨ ਉਤਪੰਨ ਨਹੀਂ ਕਰ ਸਕਦੇ । ਇਹ ਦੋਵੇਂ ਗੱਲਾਂ ਗਲਤ ਹਨ । ਇੰਦਰੀ ਵਿਚ ਕਰੜਾਈ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ, ਮਜ਼ਾ ਇਸੇ ਦੇ ਅਧੀਨ ਹੈ । ਨਿੱਕੀ ਅਤੇ ਸਖਤ ਇੰਦਰੀ ਮਨੀ ਨੂੰ ਝਟਕੇ ਨਾਲ ਰੇਹਮ ਦੇ ਮੂੰਹ ਵਿਚ ਪਾਉਂਦੀ ਹੈ । ਇਸ ਪੁਸਤਕ ਵਿਚ ਇਸ ਸੰਬੰਧੀ ਬਥੇਰਾ ਕੁਝ ਲਿਖ ਚੁਕਾ ਹਾਂ । ਭਾਵੇਂ ਇੰਦਰੀ ਛੋਟੀ ਹੋਵੇ, ਪਤਲੀ ਨਹੀਂ ਹੋਣੀ ਚਾਹੀਦੀ, ਪਰ ਸੰਤਾਨ ਤਾਂ ਚੰਗੀ ਉੱਤਮ ਧਾਂਤ ਹੋਣ ਨਾਲ ਹੀ ਹੁੰਦੀ ਹੈ । ਇਸ ਦੇ ਇਲਾਜ ਵੱਲ ਬਹੁਤਾ ਧਿਆਨ ਦੇਣਾ ਚਾਹੀਦਾ ਹੈ । ਹਕੀਮ ਤਥਾ ਵੈਦ ਨੂੰ ਨਿਰੀ ਪੁਰੀ ਇੰਦਰੀ ਦੀ ਲੰਬਾਈ ਤੇ ਮੋਟਾਈ ਪੈਦਾ ਕਰਨ ਦੀ ਤਾਕੀਦ ਕਰਕੇ ਬਾਰ ਬਾਰ ਪਰੇਸ਼ਾਨ ਨਾ ਕਰੋ । ਉਸਨੂੰ ਅੰਦਰ ਦੀ ਮਸ਼ੀਨ ਠੀਕ ਕਰਨ ਦਾ ਵਧੇਰੇ ਖਿਆਲ ਹੁੰਦਾ ਹੈ ।

ਵੀਰਜ ਸਾਫ਼ ਕਰਨ ਦੀਆਂ ਔਸ਼ਧੀਆਂ

ਜੀਕਰ ਬਹੁਤੀ ਮਠਿਆਈ ਖਾਣ ਨਾਲ ਲਹੂ ਵਿਗੜ ਜਾਂਦਾ ਹੈ ਉਤੇ ਤਰ੍ਹਾਂ ਵੀਰਜ ਅਥਵਾ ਮਨੀ ਭੀ ਬਦ-ਪਰਹੇਜੀ ਤੇ ਬੇਦਰਦੀ ਨਾਲ ਬਹੁਤੀ ਗੁਆਉਣ ਨਾਲ ਵਿਗੜ ਜਾਂਦੀ ਹੈ । ਵੀਰਜ ਦੀ ਖਰਾਬੀ ਨਾਲ ਕਈ ਬੁਰੇ ਨਤੀਜੇ ਨਿਕਲਣੇ ਸੰਭਵ ਹਨ ਅਤੇ ਮਨੁਖ ਸੰਤਾਨ ਨਹੀਂ ਪੈਦਾ ਕਰ ਸਕਦਾ

(1) ਜਿਸ ਵੀਰਜ ਦਾ ਰੰਗ ਘਸਮੈਲਾ ਜਾਂ ਹਲਕੇ ਗੁਲਾਬੀ ਰੰਗ ਵਿਚ ਹੋਵੇ, ਨਿਕਲਣ ਵੇਲੇ ਇੰਦਰੀ ਵਿਚ ਮਿਠੀ ਮਿਠੀ ਪੀੜ ਹੋਵੇ ਤਾਂ 22 ਦਿਨ ਨਿਰੇ ਘਿਓ ਜਾਂ ਚੋਖੀ ਮਲਾਈ ਨਾਲ ਰੋਟੀ ਦਿਓ ।

(2) ਜੇ ਰੰਗ ਹਲਕਾ ਪੀਲਾ ਹਲਕਾ ਨੀਲਾ ਹੋਵੇ ਅਤੇ ਨਿਕਲਣ ਸਮੇਂ ਥੋੜ੍ਹੀ ਜਿਹੀ ਸੜਨ ਅਤੇ ਗਰਮੀ ਜਾਪੇ ਤਾਂ ਪਹਿਲੋਂ ਤਗੜਾ ਜੁਲਾਬ ਦਿਓ, ਪਿੱਛੋਂ ਤਵਾਂਸ਼ੀਰ ਇਕ ਮਾਸ਼ਾ ਨਿਕੀਆਂ ਇਲਾਚੀਆਂ ਇਕ ਮਾਸ਼ਾ, ਕੂਜੇ ਦੀ ਮਿਸ਼ਰੀ ਇਕ ਮਾਸ਼ਾ,

147 / 239
Previous
Next