

ਮਗਰੋਂ ਪਤਨੀ ਦੀਆਂ ਸਾਰੀਆਂ ਬਿਮਾਰੀਆਂ ਰਫਾ ਦਫ਼ਾ ਹੋ ਗਈਆਂ ।”
------------------
ਤੁਹਾਡੇ ਦਿਲ ਦੀ ਗੱਲ
"ਤੁਸੀ ਕਈ ਵਾਰੀ ਆਖਿਆ ਕਿ "ਹੋਰ ਤਾਂ ਮੇਰੀ ਵਹੁਟੀ ਸਭ ਤਰ੍ਹਾਂ ਤੇ ਬੜੀ ਅੱਛੀ ਹੈ, ਪਰ ਇਹੋ ਜਿਹੜੀ ਇਸ ਦੀ ਭੈੜੀ ਗੱਲ ਹੈ, ਜੇ ਕਦੇ ਇਹ ਵੀ ਠੀਕ ਹੋ ਜਾਵੇ ਤਾਂ ਸੁੱਚਾ ਮੋਤੀ ਹੋ ਜਾਵੇ ।" ਮੇਰੀ ਗੱਲ ਮੰਨੋ । ਉਸਨੂੰ 'ਹਦੈਤ ਨਾਮਾ ਬੀਵੀ ਪੜ੍ਹਾਓ । ਤੁਹਾਡਾ ਮਨੋਰਥ ਪੂਰਾ ਹੋਵੇਗਾ ।
ਆਪਣੀ ਜਵਾਨ ਲੜਕੀ ਨੂੰ ਮਾਤਾ ਇਸ ਪੁਸਤਕ ਦੇ ਅਨੁਸਾਰ ਸਿੱਖਿਆ ਦੇਵੇ ਤਾਂ ਉਹ ਸੁਘੜ ਵਹੁਟੀ ਬਣੇਗੀ ।