Back ArrowLogo
Info
Profile

ਕਵੀਰਾਜ ਵਲੋਂ ਸੂਚਨਾ

ਇਸਤਰੀ ਜਾਂ ਮਰਦ ਰੋਗੀ ਹਰ ਪ੍ਰਕਾਰ ਦੇ ਇਲਾਜ ਦੇ ਬਾਰੇ ਸਾਡੇ ਨਾਲ ਹੇਠ ਲਿਖੇ ਪਤੇ 'ਤੇ ਚਿੱਠੀ ਪੱਤਰ ਕਰ ਸਕਦੇ ਹਨ । ਕਿਸੇ ਪ੍ਰਕਾਰ ਦਾ ਗੁਪਤ ਰੋਗ ਵੀ ਹੋਵੇ, ਵੇਰਵੇ ਸਹਿਤ ਲਿਖੋ । ਆਪ ਦੀ ਚਿੱਠੀ ਗੁਪਤ ਰੱਖੀ ਜਾਂਦੀ ਹੈ । ਸਾਡੇ ਪਾਸੋਂ ਬਿਮਾਰੀ ਦਾ ਹਾਲ ਲਿਖ ਕੇ ਭੇਜਣ ਬਾਰੇ ਛਪਿਆ ਹੋਇਆ ਫਾਰਮ ਮਿਲ ਸਕਦਾ ਹੈ । ਆਪ ਫਾਰਮ ਮੰਗਵਾ ਸਕਦੇ ਹੋ ਪਰ ਚੰਗਾ ਇਹ ਹੀ ਹੋਵੇਗਾ ਜੇ ਆਪ ਸਮਾਂ ਨਿਸ਼ਚਿਤ ਕਰਕੇ ਸਾਨੂੰ ਮਿਲੋ ।

ਚਿੱਠੀ ਪੱਤਰ ਕਰਨ ਦਾ ਪਤਾ :

ਕਵੀਰਾਜ ਹਰਨਾਮ ਦਾਸ ਬੀ.ਏ., ਐਂਡ ਸੰਨਜ਼

C/o. ਕਵੀਰਾਜ ਮਹਾਰਾਜ ਕ੍ਰਿਸ਼ਨ (ਐਲ.ਏ.ਐਮ.ਐਸ)

ਸੁਖਦਾਤਾ ਫਾਰਮੇਸੀ

ਮੁਖ ਚਿਕਿਤਸਕ-ਕਵੀਰਾਜ ਮਹਾਰਾਜ ਕ੍ਰਿਸ਼ਨ (L.A.M.S.)

 

1. ਫਲੈਗ ਸਟਾਫ ਰੋਡ, ਸਿਵਲ ਲਾਈਨਜ਼, ਓਲਡ ਸੈਕਟ੍ਰੀਏਟ,

ਇੰਦਰ ਪ੍ਰਸਥ ਕਾਲਿਜ ਦੇ ਸਾਹਮਣੇ, ਦਿੱਲੀ-110 054.

ਫੋਨ : 732487

----------------------

ਰੋਗੀ ਵੇਖਣ ਦਾ ਸਮਾਂ :

ਸਵੇਰੇ 10.00 में 12.30 ਤਕ                          ਐਤਵਾਰ ਬੰਦ

ਸ਼ਾਮ 5 ਤੋਂ 6 ਵਜੇ ਤਕ ਸਿਰਫ ਸੋਮਵਾਰ ਤੋਂ ਵੀਰਵਾਰ

237 / 239
Previous
Next