Back ArrowLogo
Info
Profile

ਇਸ ਸੰਬੰਧ ਵਿਚ ਸਭ ਤੋਂ ਪੁਰਾਣੀ ਸੰਸਕ੍ਰਿਤ ਪੁਸਤਕ ਰਤੀ ਸ਼ਾਸਤਰ ਵਿਚ ਲਿਖਿਆ ਹੈ ਕਿ ਮਰਦ ਅਤੇ ਔਰਤ ਜਦ ਭੋਗ ਕਰਨਾ ਚਾਹੁੰਣ ਤਾਂ ਸਭ ਤੋਂ ਪਹਿਲਾਂ ਪਿਆਰ ਅਤੇ ਮੁਹਬਤ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ ਅਤੇ ਇਕ ਦੂਜੇ ਦੇ ਸਰੀਰ ਉਪਰ ਮੁਲਾਇਮੀ ਨਾਲ ਹੱਥ ਫੇਰਨਾ, ਚੁੰਮਣਾ ਆਦਿ ਵੀ ਇਨ੍ਹਾਂ ਗੱਲਾਂ ਵਿਚ ਸ਼ਾਮਲ ਹੈ । ਬਿਸਤਰ 'ਤੇ ਇੱਕਠਿਆਂ ਹੁੰਦਿਆਂ ਹੀ ਝਟਪਟ ਭੋਗ ਦੇ ਚਕਰ ਵਿਚ ਗੁਥਮ-ਗੁਥਾ ਨਹੀਂ ਹੋ ਜਾਣਾ ਚਾਹੀਦਾ । ਅਜਿਹਾ ਕਰਨ ਵਾਲੇ ਮਰਦ ਪਤਨੀਆਂ ਦੀ ਨਜ਼ਰ ਵਿਚ ਡਿੱਗ ਜਾਂਦੇ ਹਨ ਅਤੇ ਘਟੋ ਘੱਟ ਇਸ ਮਾਮਲੇ ਵਿਚ ਪਤਨੀ ਨੂੰ ਆਪਣੇ ਗਧਾ-ਪਨ ਦਾ ਸਬੂਤ ਦਿੰਦੇ ਹਨ ।

ਮਸ਼ਹੂਰ ਅੰਗ੍ਰੇਜ਼ ਡਾਕਟਰ ਮੇਰੀ ਸਟੋਪਸ ਜੋ ਸ਼ਾਦੀ-ਸ਼ੁਦਾ ਮਰਦ- ਔਰਤ ਦੀ ਅਗਵਾਈ ਕਰਨ ਵਿਚ ਹਜ਼ਾਰਾਂ ਸਫਿਆਂ ਦੀਆਂ ਕਿਤਾਬਾਂ ਲਿਖ ਚੁਕੇ ਹਨ ਉਨ੍ਹਾਂ ਦੀ (ਅੱਗੇ ਲਿਖੇ) ਇਸ ਅਮਲ ਦੇ ਸੰਬੰਧ ਵਿਚ ਰਤੀ ਸ਼ਾਸਤਰ ਨਾਲ ਰਾਏ ਮਿਲਦੀ ਹੈ ! ਭੋਗ ਵਿਚ ਔਰਤ ਪਿੱਠ ਦੇ ਭਾਰ ਪਵੇ ਅਤੇ ਹੇਠਾਂ ਰਹੇ ਤੇ ਉਹ ਆਪਣੀਆਂ ਟੰਗਾਂ ਨੂੰ ਸਿੱਧਾ, ਉਪਰ ਅਤੇ ਖੁਲ੍ਹਾ ਫੈਲਾਏ । ਮਰਦ ਉਸ ਦੇ ਉਪਰ ਇਸ ਤਰ੍ਹਾਂ ਲੇਟੇ ਕਿ ਔਰਤ ਦੇ ਗੁਪਤ ਅੰਗ ਦੇ ਐਨ ਸਾਹਮਣੇ ਉਸ ਦਾ ਗੁਪਤ ਅੰਗ ਆ ਜਾਏ । ਫਿਰ ਅੰਗ ਨੂੰ ਔਰਤ ਦੇ ਅੰਗ ਅੰਦਰ ਬੜੇ ਆਰਾਮ ਅਤੇ ਸਬਰ ਦੇ ਨਾਲ ਦਾਖਲ ਕਰੇ । ਕੁਦਰਤ ਦੀ ਇੱਛਾ ਅਨੁਸਾਰ ਮਰਦ ਹਿਲਦਾ ਅਤੇ ਅੰਗ ਨੂੰ ਅੰਦਰ ਬਾਹਰ ਕਰਨ ਲੱਗਦਾ ਹੈ, ਤਾਂ ਉਸ ਅਮਲ ਵਿਚ ਦੋਹਾਂ ਨੂੰ ਵਧੇਰੇ ਆਨੰਦ ਪ੍ਰਾਪਤ ਹੋਣ ਲੱਗਦਾ ਹੈ, ਅਤੇ ਇਸ ਵਿਚ ਉਹ ਮੰਜ਼ਲ ਆ ਪੁਜਦੀ ਹੈ ਕਿ ਮਰਦ ਦੇ ਅੰਗ ਵਿਚੋਂ ਵੀਰਜ ਝਟਕੇ ਨਾਲ ਨਿਕਲ ਕੇ ਔਰਤ ਦੀ ਬੱਚੇਦਾਨੀ ਵਿਚ ਜਾ ਪੈਂਦਾ ਹੈ । ਇਸ ਦੇ ਨਾਲ ਹੀ ਔਰਤ ਦਾ ਸਾਰਾ ਸਰੀਰ ਢਿੱਲਾ ਪੈ ਜਾਂਦਾ ਹੈ ਅਤੇ ਮਰਦ ਦਾ ਅੰਗ ਸਿਕੁੜਨਾ ਸ਼ੁਰੂ ਹੋ ਜਾਂਦਾ ਹੈ । ਕੁਦਰਤ ਦੀ ਇੱਛਿਆ ਹੈ ਕਿ ਭੋਗ ਦੇ ਅਮਲ ਵਿਚ ਕੋਈ ਤਕਲੀਫ਼ ਨਾ ਹੋਵੇ, ਆਨੰਦ-ਹੀ-ਆਨੰਦ ਹੋਵੇ ਅਤੇ ਇਸ ਦੇ ਲਈ ਇਹੀ ਇਕ ਕੁਦਰਤੀ ਅਤੇ ਆਸਾਨ ਆਸਨ ਹੈ ।

ਔਰਤ ਨੂੰ ਸੱਜੇ ਖੱਬੇ ਲਿਟਾ ਕੇ, ਉਪਰ ਚੜ੍ਹ ਕੇ, ਜਾਂ ਅੱਗੇ ਪਿੱਛੇ ਦੇ ਗੈਰ-ਕੁਦਰਤੀ ਆਸਨ ਅਮਲ ਵਿਚ ਲਿਆ ਕੇ ਕਿਸੇ ਨੇ ਠੀਕ ਆਨੰਦ ਤੇ ਖੁਸ਼ੀ ਪ੍ਰਾਪਤ ਨਹੀਂ ਕੀਤੀ । ਸਗੋਂ ਇਨ੍ਹਾਂ ਗਲਤ ਤਰੀਕਿਆਂ ਨਾਲ ਮਰਦ-

61 / 239
Previous
Next