Back ArrowLogo
Info
Profile

ਔਰਤ ਦੋਹਾਂ ਦੇ ਅੰਗ ਛਿਲ ਜਾਂਦੇ ਹਨ ਅਤੇ ਉਨ੍ਹਾਂ ਵਿਚ ਸੋਜ, ਦਰਦ ਅਤੇ ਜਲਨ ਪੈਦਾ ਹੋਣ ਦੀਆਂ ਬਹੁਤ ਸੰਭਾਵਨਾਵਾਂ ਹਨ ।

ਪਤੀ-ਪਤਨੀ ਦੀਆਂ ਪਹਿਲੀਆਂ ਕੁਝ ਮੁਲਾਕਾਤਾਂ ਵਿਚ, ਔਰਤ ਆਪਣੇ ਅੰਦਰ ਨੂੰ ਘਿਉ, ਤੇਲ, ਵੈਸਲੀਨ ਜਾਂ ਗਲੀਸਰੀਨ ਨਾਲ ਚੋਪੜੇ, ਤਾਂ ਜੋ ਤੰਗ ਅੰਗ ਦੇ ਕਾਰਣ ਦੋਹਾਂ ਨੂੰ ਕੋਈ ਹਾਨੀ ਨਾ ਪੁੱਜੇ । ਭੋਗ ਦੇ ਲਈ ਇਹ ਠੀਕ ਰਹਿੰਦਾ ਹੈ ਕਿ ਔਰਤ ਦੀ ਕਮਰ ਦੇ ਹੇਠਾਂ ਪਤਲਾਂ ਜਿਹਾ ਸਰ੍ਹਾਣਾ ਰਖਿਆ ਜਾਏ ।

ਜੇਕਰ ਔਰਤ ਭੋਗ ਲਈ ਤਿਆਰ ਜਾਂ ਰਾਜ਼ੀ ਨਾ ਹੋਵੇ ਤਾਂ ਕਿਤਾਬ ਵਿਚ ਲਿਖੇ ਗਏ ਤਰੀਕਿਆਂ ਦੇ ਅਨੁਸਾਰ ਪਹਿਲਾਂ ਉਸ ਨੂੰ ਰਾਜ਼ੀ ਤੇ ਤਿਆਰ ਨਾ ਕੀਤਾ ਗਿਆ ਹੋਵੇ ਤਾਂ ਉਸਦਾ ਅੰਦਰ ਖੁਸ਼ਕ ਤੇ ਤੰਗ ਹੁੰਦਾ ਹੈ । ਤਿਆਰੀ ਦੇ ਅਮਲ ਵਿਚ ਉਸਦੇ ਅੰਦਰੋਂ ਇਕ ਮਜ਼ੀ (ਮਦਨ ਜਲ) ਰਿਸਣ ਲੱਗਦਾ ਹੈ । ਜਦ ਤਕ ਇਹ (ਮਦਨ ਜਲ ਰਿਸਣ ਦੀ) ਹਾਲਤ ਪ੍ਰਾਪਤ ਨਾ ਹੋ ਜਾਏ, ਜਲਦਬਾਜ਼ੀ ਵਿਚ ਦੋਵੇਂ ਆਨੰਦ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ।

ਮਨੁੱਖ ਕਿਉਂ ਛੇਤੀ ਖਲਾਸ ਹੋ ਜਾਂਦਾ ਹੈ ?

ਇਸਤ੍ਰੀ ਕਿਉਂ ਚਿਰਕੀ ਖਲਾਸ ਹੁੰਦੀ ਹੈ ?

ਕਈ ਲੇਖਕਾਂ ਨੇ ਕੇਵਲ ਪਾਠਕਾਂ ਦੇ ਅੰਦਰ ਕਾਮ ਅਗਨੀ ਪ੍ਰਚੰਡ ਕਰਨ ਲਈ ਤੇ ਅਨੋਖੀਆਂ ਗੱਲਾਂ ਪ੍ਰਗਟ ਕਰਨ ਲਈ (For the sake of curiousity) ਇਸ ਕਿਸਮ ਦੇ ਸਿਰਲੇਖ ਰਖ ਕੇ ਲੋਕਾਂ ਨੂੰ ਚਕ੍ਰਿਤ ਕਰਨਾ ਚਾਹਿਆ ਹੈ।

ਗੱਲ ਅਸਲ ਵਿਚ ਇਹ ਹੈ ਕਿ ਮਨੁੱਖ ਛੇਤੀ ਖਲਾਸ ਹੁੰਦਾ ਹੈ ਆਪਣੀਆਂ ਬਚਪਨ ਦੀਆਂ ਖਰਾਬੀਆਂ ਅਤੇ ਜਵਾਨੀ ਦੀਆਂ ਵਧੀਕੀਆਂ ਦੇ ਕਾਰਨ ਤੇ ਇਸਤ੍ਰੀ ਚਿਰਕੀ ਖਲਾਸ ਹੁੰਦੀ ਜਾਪਦੀ ਹੈ। ਇਸ ਲਈ ਕਿ ਪਤੀ ਛੇਤੀ ਖਲਾਸ ਹੋਣ ਦੀ ਬੀਮਾਰੀ ਦੇ ਕਾਰਨ ਇਸਤ੍ਰੀ ਨਾਲੋਂ ਪਹਿਲਾਂ ਖਲਾਸ ਹੋ ਜਾਂਦਾ ਹੈ । ਜੇ ਇਹ ਗੱਲ ਨਾ ਹੁੰਦੀ ਤਾਂ ਸਾਡੇ ਇਲਾਜ ਮਗਰੋਂ ਮਨੁੱਖ ਚਿਰਕੇ ਕਿਉਂ ਖਲਾਸ ਹੋਣ ਲੱਗ ਜਾਂਦੇ ਹਨ ? ਇਸ ਤੋਂ ਬਿਨਾਂ ਜੇ ਸੁਭਾਅ ਅਤੇ ਵੀਰਜ ਦੇ ਸਥਾਨ 'ਤੇ ਹੀ ਖਲਾਸ ਹੋਣਾ ਨਿਰਭਰ ਹੁੰਦਾ ਹੈ, ਜਾਂ ਫਿਰ ਅਸੀਂ ਇਲਾਜ ਕਰਕੇ ਬੰਧੇਜ ਸ਼ਕਤੀ ਏਨੀ ਕੀਕਰ ਵਧਾ ਲੈਂਦੇ ਹਾਂ ? ਮੁਕਦੀ ਗੱਲ ਇਹ ਹੈ ਕਿ ਆਪਣੀਆਂ ਕਰਤੂਤਾਂ ਕਰਕੇ ਮਰਦ ਛੇਤੀ

62 / 239
Previous
Next