ਵਿਚੋਂ ਹੀਰ ਨੂੰ ਪ੍ਰਾਪਤ ਕਰਕੇ ਲੰਮੀ ਵੱਲ ਚਲਾ ਗਿਆ। ਫੇਰ 1452-53 ਈ. ਵਿਚ ਕਿਸ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਹੀਰ ਦੀ ਮੌਤ ਹੋ ਗਈ।
ਡਾ. ਕੁਲਬੀਰ ਸਿੰਘ ਦੀ ਖੋਜ ਕਿਸੇ ਤਰ੍ਹਾਂ ਵੀ ਡਾ. ਸੀਤਲ ਦੀ ਖੋਜ ਤੋਂ ਵੱਖ ਨਹੀਂ, ਸੋ ਉਸ ਦਾ ਜ਼ਿਕਰ ਕਰਨ ਦੀ ਲੋੜ ਨਹੀਂ ।