

ਤਾਂ ਹੀਰ ਆਵਾਜ਼ ਸੁਣ ਕੇ ਆ ਕੇ ਉਸ ਨੂੰ ਮਹਿਮਾਨ ਖ਼ਾਨੇ ਵਿਚ ਲੈ ਗਈ ਤੇ ਖਾਣ ਪੀਣ ਦਾ ਬੰਦੋਬਸਤ ਕੀਤਾ। ਦੂਸਰੇ ਦਿਨ ਬਾਪ ਨਾਲ ਗੱਲ ਕਰਕੇ ਉਸ ਨੂੰ ਛੇੜ ਰੱਖ ਲਿਆ । ਫੇਰ ਸਾਰੀ ਕਥਾ ਓਸੇ ਤਰ੍ਹਾਂ ਚਲਦੀ ਏ ਜਿਵੇਂ ਪਹਿਲਿਆਂ ਕਿੱਸਿਆਂ ਵਿਚ ਹੈ। ਚੁਨਾਬੀ ਨੇ ਵੀ ਕੈਦ ਦਾ ਜ਼ਿਕਰ ਕੀਤਾ ਹੈ । ਪਰ ਖੇੜੇ ਦਾ ਨਾਂ ਅਜੀ ਦਰਸਾਇਆ ਹੈ । ਖੇੜੀ ਜਾ ਕੇ ਹੀਰ ਦੀ ਅਜੀ ਨਾਲ ਨਾ ਬਣੀ । ਉਸ ਨੇ ਕੋਈ ਦਿਲ ਦਾ ਮਹਿਰਮ ਭੇਜ ਕੇ ਹਜ਼ਾਰੇ ਤੋਂ ਜੋਗੀ ਨੂੰ ਮੰਗਵਾ ਲਿਆ । ਚਨਾਬੀ ਪਹਿਲਾ ਕਵੀ ਹੈ ਜੋ ਮਾਹੀ (ਰਾਝੇ) ਨੂੰ ਜਿਧ ਗੁਧਾਈ (ਦਮੋਦਰ ਬਾਲ ਗੁੰਧਾਈ) (ਅਹਿਮਦ ਗੁਜਰ ਸਿਧ ਗ੍ਰਧਾਈ) ਜੋਗੀਆਂ ਦੇ ਟਿੱਲੇ ਤੇ ਭੇਜਦਾ ਹੈ । ਚੁਨਾਬੀ ਸੱਪ ਲੜਾਣ ਦਾ ਜ਼ਿਕਰ ਵੀ ਕਰਦਾ ਹੈ । ਅੰਤ ਵਿਚ ਰਾਜਾ ਅਦਲੀ ਦੀ ਕਚਹਿਰੀ ਵਿਚੋਂ' ਹੀਰ ਮਾਹੀ (ਰਾਓ) ਨੂੰ ਮਿਲ ਗਈ । ਹਾਕਮ ਕਰਵਾ ਦਿੱਤੀ ਅਤੇ ਖੇੜਿਆ ਨੇ ਮਾਹੀ ਨੂੰ ਵਲੀ ਅਦਾਵਤ ਕੱਢ ਕੇ ਦੋਹਾਂ ਨੂੰ ਖੇੜੀ ਲੈ ਆਏ। ਕੁਝ ਨੇ ਖੇੜਿਆਂ ਮੰਨ ਲਿਆ ਦਿਨਾਂ ਪਿੱਛੋਂ ਨਾਲ ਉਨਾਂ ਦੀ ਸੁਲਾਹ ਅਤੇ ਦਿਲ ਵਿੱਚੋਂ ਸਾਰੀ ਹੀਰ ਨੇ ਪੇਕੀ ਜਾਣ ਦੀ ਇੱਛਾ ਪਰਗਟ ਕੀਤੀ ਤਾਂ ਖੇੜਿਆਂ ਨੇ ਕਾਫ਼ੀ ਦੇ ਦੁਆ ਕੇ ਉਸ ਨੂੰ ਰੁਖਸਤ ਕੀਤਾ। ਉਹ ਆਪਣੇ ਮਾਂ ਪਿਉ ਨੂੰ ਆ ਕੇ ਮਿਲੀ, ਰਾਂਝਾ ਹੀਰ ਤੋਂ ਵਿਦਾ ਹੋ ਕੇ ਹਜ਼ਾਰ ਜਾ ਕੇ ਬੀਮਾਰ ਹੋ ਕੇ ਮਰ ਗਿਆ। ਤੇ ਉਸ ਨੂੰ ਪਿੰਡ ਕਲਾਸ ਵਿਚ ਦੱਬ ਦਿੱਤਾ ਗਿਆ । ਜਦੋਂ ਹੀਰ ਨੂੰ ਉਸ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਦੀ ਵੀ ਮੌਤ ਹੋ ਗਈ ਤੇ ਉਸ ਨੂੰ ਚੂਚਕਾਣੇ ਦੱਬ ਦਿੱਤਾ ਗਿਆ । ਕਾਫੀ ਦੇਰ ਪਿੱਛੋਂ ਹੀਰ ਨੇ ਓਥੋਂ ਦੇ ਹਾਕਮ ਨੂੰ ਖਾਬ ਵਿਚ ਆਕੇ ਕਿਹਾ ਕਿ ਮੈਨੂੰ ਝੰਗ ਦੇ ਦੱਖਣ ਵੱਲ ਦਫਨ ਕੀਤਾ ਜਾਵੇ। ਅਤੇ ਮੇਰੇ ਮਜ਼ਾਰ ਉੱਤੇ ਰੰਜਾ ਬਣਾ ਕੇ ਗੁੰਬਦ ਨੰਗਿਆਂ ਰਖਿਆ ਜਾਵੇ ਤਾਂ ਕਿ ਮੈਂ ਸੈਰ ਕਰ ਸਕਾਂ।
ਅਸੀਂ ਹੁਣ ਤਕ ਫਾਰਸੀ ਦੇ ਹੈ ਜੋ ਕਾਫ਼ੀ ਪ੍ਰਸਿੱਧ ਹਨ । ਪਰ ਹਰ वै। ਉਨ੍ਹਾਂ ਕਵੀਆਂ ਦੇ ਕਿੱਸਿਆਂ ਦਾ ਸਾਰਾਂਸ਼ ਪੇਸ਼ ਕੀਤਾ ਇਕ ਦੀ ਕਥਾ ਵਿਚ ਇਕ ਦੂਜੇ ਨਾਲੋਂ ਕਾਫੀ ਅੰਤਰ
1529 ਬਿਕਰਮੀ ਮੁਤਾਬਿਕ 1472 ਈ (ਦਮੋਦਰ) ਤੋਂ ਲੈ ਕੇ 1110 ਹਿਜਰੀ ਮੁਤਾਬਿਕ (1698 ਈ.) ਤਕ ਇਸ ਕਥਾ ਵਿਚ ਇਕ ਦੂਜੇ ਨਾਲੋਂ ਨਾਵਾਂ, ਥਾਵਾ ਤੇ ਘਟ-ਨਾਵਾਂ ਦਾ ਬਹੁਤ ਅੰਤਰ ਹੈ । ਵਾਸਤਵ ਵਿਚ ਸਮਾਂ (1615 ਈ. ਤੋਂ 1698 ਈ ) 90 ਵਰ੍ਹੇ ਤੋਂ ਵੱਧ ਨਹੀਂ ਬਣਦਾ । ਕਿਉਂ ਕਿ ਅਸੀਂ ਇ। ਗੱਲ ਸਾਬਤ ਕਰ ਚੁੱਕੇ ਹਾਂ ਕਿ ਦਮੋਦਰ ਨੇ ਇਹ ਕਿੱਸਾ 1605 ਦੀ ਤੋਂ ਪਿੱਛੋਂ ਲਿਖਿਆ ਅਤੇ ਫ਼ਾਰਸੀ ਵਿਚ ਬਾਕੀ ਕੁਲਾਬੀ ਨੇ ਇਹ ਕਿੱਸਾ 1570 ਤੋਂ 1579 ਈ. ਦੇ ਵਿਚਕਾਰ ਲਿਖ ਲਿਆ ਸੀ ।
1698 ਈ. ਤੋਂ ਪਹਿਲਾਂ ਅਹਿਮਦ ਕਵੀ ਨੇ ਹੀਰ ਰਾਂਝੇ ਦਾ ਕਿੱਸਾ ਪੰਜਾਬੀ ਵਿਚ ਰਚਿਆ । ਉਸ ਦੇ ਆਪਣੇ ਕਥਨ ਅਨੁਸਾਰ :
ਸੰਨ ਚਾਰ ਤੇ ਤੀਹ ਔਰੰਗਸ਼ਾਹੀ ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ ।
ਔਰੰਗਜੇਡ 1685 ਈ. ਵਿਚ ਤਖਤ ਤੇ ਬੈਠਾ ਤੇ ਇਸ ਲਿਹਾੜ ਨਾਲ ਦਿਹ ਕਿੱਸਾ ਅਹਿਮਦ ਕਵੀ ਨੇ 1692/93 ਵਿਚ ਲਿਖਿਆ।