Back ArrowLogo
Info
Profile

ਇਆ ਜਾਂਦਾ ਹੈ ਜਦੋਂ ਜੋਗੀਬਣ ਕੇ ਫੇਰ ਝੰਗ ਆਉਂਦਾ ਹੈ । ਇੰਨੀ ਖੁਲ੍ਹ ਔਰਤ ਨੂੰ ਉਸ ਸਮੇਂ ਬਿਲਕੁਲ ਨਹੀਂ ਸੀ ਅਤੇ ਔਰਤ ਲਈ ਪਰਦਾ ਬੜਾ ਜ਼ਰੂਰੀ ਸੀ ਭਾਵੇਂ ਉਹ ਹਿੰਦੂ ਹੋਵੇ ਜਾਂ ਮੁਸਲਿਮ । ਇਸ ਬਾਰੇ ਇਤਿਹਾਸ ਵਿਚ ਵੀ ਸੰਕੇਤ ਮਿਲਦੇ ਹਨ :

Parda finds mention in the Arthashashtra as well. In it, we come across "Laws for making contracts between woman who lived in seclution and others which are absolutely peculiar to such woman 1 Thus Parda is an ancient indigennos institution and seems to be existence in the land from time immorable. According to Mrs. Frieda H. Dass it arose along with the divi-sion of persons in to high as low castes and the seclution of woman become halt mark of aristocracy ..... Indian Muslims followed the customs of the country and adopted the prevailing hall mark of gentility. The rich had elaborate arrangements of Parda The poors began to use what is now known as Burqa. In the times of peace Parda and child-marriage were considered to be good safeguards of women.

But more developed form of Parda, with its eloborate code of rules, come into existence almost from the beginning of the Muslims rules in the Punjab Life of worren was restricted in Muslims society. Feroze Tughlak and Sikander Lodhi had restricted the pilgrimage of women to the tombs of Saints.

ਪਰ ਦਮੋਦਰ ਦੀ ਕਾਵਿ-ਰਚਨਾ ਵਿਚ ਔਰਤ ਮਰਦ ਉੱਤੇ ਹਾਵੀ ਪ੍ਰਤੀਤ ਹੋ ਰਹੀ ਹੈ।

ਹਾਲਾਂਕਿ ਮੱਧ-ਕਾਲੀ ਪੰਜਾਬ ਵਿਚ (ਬਲਕਿ ਉਨ੍ਹੀਵੀਂ ਸਦੀ ਤੇ ਅੰਤ ਤਕ) ਕੁੜੀਆਂ ਦਾ ਵਿਆਹ ਬਹੁਤ ਛੋਟੀ ਉਮਰ ਵਿਚ ਹੋ ਜਾਂਦਾ ਸੀ। ਪਰ ਦਮੋਦਰ ਨੇ ਪਤਾ ਨਹੀਂ ਕਿਸ ਦਰ ਦੇ ਸਮਾਜ ਦੇ ਰਹੁ-ਰੀਤੀ ਵਿਆਹ ਦੀ ਧਾਰਣਾ ਆਪਣੇ ਕਿੱਸੇ ਵਿਚ ਅਪਣਾਈ ਰਖੀ

ਹੀਰ ਅਜੇ ਬਾਰ੍ਹਾਂ ਵਰ੍ਹਿਆਂ ਦੀ ਨਹੀਂ ਸੀ ਹੋਈ ਜਦੋਂ ਉਹ ਮੰਗ ਦਿੱਤੀ ਗਈ । ਪਰ ਕਮਾਲ ਇਹ ਹੈ ਕਿ ਹੀਰ ਦੀ ਬਦਨਾਮੀ ਵੀ ਹੁੰਦੀ ਰਹਿੰਦੀ ਹੈ । ਪਰ ਉਸ ਦਾ ਵਿਆਹ 24 ਸਾਲ ਦੀ ਉਮਰ ਵਿਚ ਜਾ ਕੇ ਹੁੰਦਾ ਹੈ ।

ਓਧਰ ਰਾਂਝੇ ਦੀ ਮੰਗ ਵੀ ਬੈਠੀ ਰਹਿੰਦੀ ਹੈ । ਦਮੋਦਰ ਦੇ ਆਪਣੇ ਬਿਆਨ ਮੁਤਾਬਿਕ

Kautilya's Arthashashtra Shan Shastri reference from Punjab under the Sultans (1000-1526 A.D.) Dr. Bakhshish Singh Nijjar, page 146.

Ibid., page 146.

60 / 272
Previous
Next