Back ArrowLogo
Info
Profile

ਤਕ ਪੁੱਜ ਜਾਂਦੀ ਹੈ ।

ਸਵਾਲ ਉਠਦਾ ਹੈ ਕਿ 11 ਸਾਲ ਘਰ ਦੇ ਕਿਵੇਂ ਸੁੱਤੇ ਰਹੇ ਜਦ ਕਿ ਹੀਰ ਮੰਗੀ ਹੋਈ ਵੀ ਸੀ ।

ਕੁੜੀਆਂ ਤੇ ਸੰਬਲਾਂ ਦੀ ਲੜਾਈ ਹੁੰਦੀ ਹੈ ਤਾਂ ਅੱਠ ਕੁੜੀਆਂ ਤੇ ਨੂਰੇ ਦੇ ਕੁਝ ਬੰਦੇ ਮਰ ਜਾਂਦੇ ਹਨ ਪਰ ਕੁੜੀਆਂ ਚੁੱਪ ਕਰਕੇ ਉਨ੍ਹਾਂ ਲਾਸਾਂ ਨੂੰ ਦਰਿਆ ਵਿਚ ਰੋੜ੍ਹ ਦਿੰਦੀਆਂ ਹਨ ਤੇ ਕੁੜੀਆਂ ਨੂੰ ਬਿਨਾਂ ਕਿਸੇ ਦੇ ਦੱਸੇ ਪੁੱਛੇ ਦਬਾ ਦਿੰਦੀਆਂ ਹਨ ।

ਹਾਲਾਂ ਕਿ ਉਸ ਸਮੇਂ ‘ਖੂਨ ਦਾ ਬਦਲਾ ਖੂਨ' ਕਾਨੂੰਨ ਸੀ । ਇਸ ਤਰ੍ਹਾਂ ਦੀਆਂ ਵਿਸੰਗਤੀਆਂ ਦਮੋਦਰ ਦੀ ਕਥਾ ਵਿਚ ਆਮ ਹਨ।

ਇਸ ਪੱਖੋਂ ਦਮੋਦਰ ਬਹੁਤ ਅਵੇਸਲਾ ਹੋ ਤੋ ਸੁਜੱਗ ਕਲਾਕਾਰ ਨਹੀਂ।

65 / 272
Previous
Next