Back ArrowLogo
Info
Profile

ਵਿਚ ਨਹੀਂ । ਉਹ ਗੱਲ ਨੂੰ ਕਿਧਰੇ ਤੁਲ ਨਹੀਂ ਦਿੰਦਾ, ਸਗੋਂ ਥੋੜ੍ਹੇ ਜਿਹੇ ਸ਼ਬਦਾਂ ਵਿਚ ਹੀ ਬਹੁਤ ਕੁਝ ਕਹਿ ਜਾਂਦਾ ਹੈ ।

ਦਮੋਦਰ ਨੇ ਕਿਧਰੇ ਕਿਧਰੇ ਅਲੰਕਾਰ ਜ਼ਰੂਰ ਵਰਤੇ ਹਨ ਪਰ ਵਾਰਸ ਵਾਂਗ ਅਲੰਕਾਰਾਂ ਦੀ ਬੇਲੋੜੀ ਭਰਮਾਰ ਨਹੀਂ ਕੀਤੀ।

ਕਥਾਨਕ ਪੱਖੋਂ ਦਮੋਦਰ ਦੀ ਕਾਵਿ-ਰਚਨਾ ਵਿਚ ਭਾਵੇਂ ਤਰੁਟੀਆਂ ਹਨ ਪਰ ਕਲਾਤਮਕ ਪੱਖੋਂ ਉਹ ਪਰਬੀਨ ਤੇ ਨਿਪੁੰਨ ਸ਼ਾਇਰ ਹੈ।

ਅਧਿਆਤਮਕ ਵਾਰਾਂ ਦੇ ਲਿਖਤੀ ਨਮੂਨੇ ਦਮੋਦਰ ਤੋਂ ਪਹਿਲਾਂ ਗੁਰੂ ਸਾਹਿਬਾਨ ਦੀ ਬਾਣੀ ਵਿਚ ਜ਼ਰੂਰ ਮਿਲਦੇ ਹਨ ਪਰ ਵੀਰ-ਰਸੀ-ਕਾਵਿ ਲਿਖਤੀ ਰੂਪ ਵਿਚ ਵਾਰ ਦੀ ਸ਼ਕਲ ਵਿਚ ਪਹਿਲੀ ਵਾਰੀ ਦਮੋਦਰ ਦੀ ਹੀਰ ਵਿਚ ਹੀ ਪ੍ਰਾਪਤ ਹੁੰਦਾ ਹੈ । ਬਲਕਿ ਸੁੰਬਲਾਂ ਤੇ ਨਾਹੜਾਂ ਦੀਆਂ ਦੇ ਵਾਰਾਂ, ਵਾਰ ਕਾਵਿ-ਰੂਪ ਦੇ ਚੰਗੇ ਨਮੂਨੇ ਹੀਰ ਦਮੋਦਰ ਦੀ ਇਕ ਹੋਰ ਵਿਸ਼ੇਸ਼ਤਾ ਹੈ।

73 / 272
Previous
Next