ਤੀਜਾ ਦਿਨ
ਆਪਣੇ ਖ਼ਿਆਲਾਂ ਦੀ ਬੁਣਤੀ ਨੂੰ ਉਧੇੜੇ, ਜਾਂਚੋ, ਵਿਚਾਰੋ ਤੇ ਅੱਗੇ ਦੀ ਯੋਜਨਾ ਬਣਾਓ
ਜਿਵੇਂ ਉਹ ਔਰਤਾਂ ਬੁਣਤੀ ਗ਼ਲਤ ਹੋਣ 'ਤੇ ਸਾਰਾ ਕੰਮ ਦੁਬਾਰਾ ਕਰਦੀਆਂ ਸੀ, ਉਸੇ ਤਰ੍ਹਾਂ ਆਪਣੇ ਕੰਮ ਦੇ ਗ਼ਲਤ ਹੋਣ 'ਤੇ ਉਹਨੂੰ ਜਾਂਚੇ ਤੇ ਵਿਚਾਰ ਕਰੋ ਕਿ ਕਿੱਥੇ ਤੇ ਕੀ ਗ਼ਲਤ ਹੋਇਆ ਹੈ। ਇਸ ਨਾਲ ਤੁਹਾਨੂੰ ਸਮਝ ਆਵੇਗੀ ਕਿ ਕਿਹੜੀਆਂ ਕਮੀਆਂ ਰਹੀਆਂ ਤੇ ਸੁਧਾਰ ਕਿਵੇਂ ਕੀਤਾ ਜਾਵੇ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1________________________________________
2___________________________________________
3___________________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੈ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ_________________________________________
ਅੱਜ ਦਿਨ ਕਿਵੇਂ ਦਾ ਰਿਹਾ?
ਅੱਜ ਦੇ ਦਿਨ 'ਚ ਕਿੰਨੇ ਵਾਰੀ ਇਸ ਵਿਚਾਰ ਨਾਲ ਚੱਲਣਾ ਮੁਸ਼ਕਿਲ ਲੱਗਿਆ?
ਇਸ ਵਿਚਾਰ ਤੋਂ ਸਿੱਖ ਕੇ, ਕਿਹੜਾ ਅਸੂਲ ਆਪਣੀ ਜ਼ਿੰਦਗੀ 'ਤੇ ਲਾਗੂ ਕਰੇਂਗੇ?
ਅੱਜ ਹੋਈਆਂ 3 ਚੀਜ਼ਾਂ ਲਿਖੋ, ਜਿਹਨਾਂ ਲਈ ਤੁਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੈ :
1______________________________________
2__________________________________________
3________________________________________
ਚੌਥਾ ਦਿਨ
ਗ਼ਲਤੀਆਂ ਤੋਂ ਸਬਕ ਸਿੱਖੋ
ਜਿਵੇਂ ਔਰਤਾਂ ਬੜੇ ਸੋਹਣੇ ਤਰੀਕੇ ਨਾਲ, ਬਿਨਾਂ ਉਲਝਾਏ, ਸਹਿਜਤਾ ਨਾਲ ਉੱਨ ਦਾ ਗੋਲਾ ਬਣਾਉਂਦੀਆਂ ਸੀ, ਉਸ ਤਰ੍ਹਾਂ ਆਪਣੇ ਪਿਛਲੇ ਕੰਮਾਂ ਵਿੱਚ ਹੋਈਆਂ ਗਲਤੀਆਂ ਤੋਂ ਸਿੱਖੇ ਸਬਕਾਂ ਨੂੰ, ਇਕੱਠਿਆਂ ਕਰ ਕੇ ਇੱਕ ਗੋਲਾ ਬਣਾਓ, ਜੋ ਅੱਗੇ ਤੁਹਾਡੇ ਕੰਮ ਆਵੇ। ਇਹ ਸਬਕ ਕੀਮਤੀ ਹਨ ਅਤੇ ਜਦੋਂ ਤੁਸੀਂ ਵਿਗੜੇ ਹੋਏ ਨੂੰ ਦੁਬਾਰਾ ਸ਼ੁਰੂ ਕਰੋਗੇ ਜਾਂ ਨਵਾਂ ਕੰਮ ਕਰੋਗੇ ਤਾਂ ਪਹਿਲਾਂ ਹੋਈਆਂ ਗਲਤੀਆਂ ਤੋਂ ਬਚਾਅ ਰਹੇਗਾ। ਇਹ ਸਿੱਖਿਆਵਾਂ ਹੀ ਜ਼ਿੰਦਗੀ ਦਾ ਤਜਰਬਾ ਕਹਾਉਂਦੀਆਂ ਹਨ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1________________________________________
2______________________________________
3____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ_______________________________________
ਅੱਜ ਦਿਨ ਕਿਵੇਂ ਦਾ ਰਿਹਾ?__________________________________________________
ਅੱਜ ਦੇ ਦਿਨ 'ਚ ਕਿੰਨੇ ਵਾਰੀ ਇਸ ਵਿਚਾਰ ਨਾਲ ਚੱਲਣਾ ਮੁਸ਼ਕਿਲ ਲੱਗਿਆ?_________________________
ਇਸ ਵਿਚਾਰ ਤੋਂ ਸਿੱਖ ਕੇ, ਕਿਹੜਾ ਅਸੂਲ ਆਪਣੀ ਜ਼ਿੰਦਗੀ 'ਤੇ ਲਾਗੂ ਕਰੇਂਗੇ?____________________________
ਅੱਜ ਹੋਈਆਂ 3 ਚੀਜ਼ਾਂ ਲਿਖੋ, ਜਿਹਨਾਂ ਲਈ ਤੁਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋ :
1_______________________________________
2___________________________________
3___________________________________
ਪੰਜਵਾ ਦਿਨ
ਦੁਬਾਰਾ ਸ਼ੁਰੂਆਤ - ਲਗਨ, ਪਿਆਰ ਤੇ ਜਨੂੰਨ ਨਾਲ ਕਰੋ
ਜਦੋਂ ਕੰਮ ਨੂੰ ਦੁਬਾਰਾ ਸ਼ੁਰੂ ਕਰੋ ਤਾਂ ਇਸ 'ਚ ਪਿਆਰ, ਲਗਨ ਤੇ ਜਨੂੰਨ ਨਾਲ ਜੁਏ। ਪਿਛਲ ਕੋਸ਼ਿਸ਼ ਤੋਂ ਹਾਸਲ ਹੋਏ ਤਜ਼ਰਬੇ ਨੂੰ ਇਸ ਵਾਰ ਵਰਤੋਂ ਅਤੇ ਕੰਮ 'ਚ ਆਪਣਾ ਦਿਲ ਲਓ। ਜਦੋਂ ਉਤਸ਼ਾਹ ਨਾਲ ਦੁਬਾਰਾ ਸ਼ੁਰੂ ਕਰੋਗੇ ਤਾਂ ਕੰਮ ਸੋਚ ਨਾਲੋਂ ਵੀ ਵਧੀਆ ਹੋਵੇਗਾ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1______________________________________________
2 ____________________________________________
3____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ_________________________