Back ArrowLogo
Info
Profile

Page Image

ਕੁਦਰਤੀ ਖੇਤੀ ਵਿੱਚ ਬੀਜ ਕਿਹੜੇ ਲਈਏ ?

ਬੀਜ ਤਿੰਨ ਤਰ੍ਹਾਂ ਦੇ ਹੁੰਦੇ ਹਨ :-

1.       ਪੁਰਾਤਨ ਕਾਲ ਤੋਂ ਚੱਲੇ ਆ ਰਹੇ ਦੇਸੀ ਬੀਜ।

2.       ਸੁਧਾਰੇ ਹੋਏ ਬੀਜ।

3.       ਵੱਧ ਝਾੜ ਦੇਣ ਵਾਲੇ ਬੀਜ-ਸੰਕਰ ਬੀਜ

4.       ਬੀ. ਟੀ. ਬੀਜ

ਵੱਧ ਝਾੜ ਵਾਲੇ ਬੀਜ ਬੀਜਣ ਨਾਲ ਭੂਮੀ ਬੰਜਰ ਬਣਦੀ ਹੈ, ਜ਼ਹਿਰੀਲੀ ਬਣਦੀ ਹੈ ਅਤੇ ਉਸ ਵਿੱਚ ਪੈਦਾ ਹੋਇਆ ਅਨਾਜ, ਫਲ ਅਤੇ ਸਬਜ਼ੀਆਂ ਆਦਿ ਪੌਸ਼ਟਿਕ ਨਹੀਂ ਹੁੰਦੇ ਅਤੇ ਜ਼ਹਿਰੀਲੇ ਹੁੰਦੇ ਹਨ, ਜਿਸ ਨਾਲ ਖਾਣ ਵਾਲੇ ਮਨੁੱਖ ਨੂੰ ਅਨੇਕਾਂ ਤਰ੍ਹਾਂ ਦੀਆਂ ਭਿਆਨਕ ਅਤੇ ਜਾਨ-ਲੇਵਾ ਬਿਮਾਰੀਆਂ ਹੋ ਜਾਂਦੀਆਂ ਹਨ। ਵੱਧ ਝਾੜ ਦੇਣ ਵਾਲੇ ਬੀਜ ਤਾਂ ਹੀ ਪੈਦਾਵਰ ਵੱਧ ਦਿੰਦੇ ਹਨ, ਜੇਕਰ ਜ਼ਮੀਨ ਵਿੱਚ ਰਸਾਇਣਕ ਖਾਦਾਂ ਵੱਧ ਮਾਤਰਾ ਵਿੱਚ ਪਾਈਆਂ ਜਾਣ ਅਤੇ ਮਹਿੰਗੀਆਂ ਕੀਟ- ਨਾਸ਼ਕਾਂ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਇਸ ਨਾਲ ਫ਼ਸਲਾਂ 'ਤੇ ਆਉਣ ਵਾਲਾ ਖ਼ਰਚਾ ਬੇਹੱਦ ਵੱਧ ਜਾਂਦਾ ਹੈ ਅਤੇ ਕਿਸਾਨ ਘਾਟੇ ਵਿੱਚ ਆ ਕੇ ਕਰਜ਼ੇ ਦੇ ਜਾਲ ਵਿੱਚ ਫਸ ਜਾਂਦਾ ਹੈ। ਇਸ ਦਾ ਸਿੱਟਾ ਕਿਸਾਨਾਂ ਦੀਆਂ ਜ਼ਮੀਨਾਂ ਵਿੱਕ ਜਾਂਦੀਆਂ ਹਨ ਅਤੇ ਕਿਸਾਨ ਆਤਮ- ਹੱਤਿਆਵਾਂ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਇਸ ਲਈ ਵੱਧ

105 / 134
Previous
Next