Back ArrowLogo
Info
Profile

 

ਜੀਵਾਣੂ ਕਲਚਰ

ਕਿਹੜੀ ਫਸਲ ਤੇ ਵਰਤੀਏ

ਪ੍ਰ੍ਯੋਗ

ਮਾਤਰਾ

1

ਰਾਈਜੋਬੀਅਮ

ਦਲਹਨ: ਅਰਹਰ, ਚਨਾ, ਮੂੰਗ, ਉੜਦ, ਚੌਲੇ, ਮੇਥੀ, ਗੁਆਰਾ ਅਤੇ ਸੇਮ ਜਾਤੀ ਦੀਆਂ ਸਾਰੀਆਂ ਫਸਲਾਂ ਤੇ

ਤਿਲਹਨ: ਸੋਇਆਬੀਨ, ਮੂੰਗਫਲੀ

ਪਸ਼ੂ ਚਾਰਾ: ਬਰਸੀਮ, ਲੂਸਣ, ਗੁਆਰਾ, ਚੌਲੇ ਆਦਿ

ਹਰੀ ਖਾਦ: ਢੈਂਚਾ, ਸਣ ਆਦਿ

ਰੁੱਖ: ਸੁਬਬੂਲ, ਟਾਹਣੀ, ਇਮਲੀ, ਅਮਲਤਾਸ਼

ਬੀਜ ਉਪਚਾਰ

 

 

 

ਭੂਮੀ ਉਪਚਾਰ

150 ਗ੍ਰਾਮ ਪ੍ਰਤੀ ਏਕੜ

 

 

750 ਗ੍ਰਾਮ ਪ੍ਰਤੀ ਏਕੜ

2

ਅਜੈਟੋਬੈਕਟਰ

ਅਨਾਜ: ਕਣਕ, ਜੌਂ, ਜਵਾਰ, ਬਾਜਰਾ, ਮੱਕੀ, ਝੋਨਾ

ਤਿਲਹਨ: ਸਰੋਂ, ਤਿਲ, ਸੂਰਜਮੁਖੀ

ਨਗਦੀ ਫਸਲਾਂ: ਨਰਮਾ, ਕਪਾਹ, ਗੰਨਾ, ਜੂਟ

ਬਾਗਵਾਨੀ: ਕੇਲਾ, ਅੰਗੂਰ, ਪਪੀਤਾ, ਤਰਬੂਜ, ਖਰਬੂਜਾ

ਸਬਜੀਆਂ: ਪਿਆਜ, ਲਸਣ, ਆਲੂ, ਟਮਾਟਰ, ਗੋਭੀ, ਭਿੰਡੀ, ਟਿੰਡੇ, ਮਿਰਚ ਆਦਿ।

ਬੀਜ ਉਪਚਾਰ

 

 

 

ਜੜ੍ਹ ਉਪਚਾਰ ਅਤੇ

 

ਭੂਮੀ ਉਪਚਾਰ

300 ਗ੍ਰਾਮ ਪ੍ਰਤੀ ਏਕੜ

 

 

900 ਗ੍ਰਾਮ ਪ੍ਰਤੀ ਏਕੜ

900 ਗ੍ਰਾਮ ਪ੍ਰਤੀ ਏਕੜ

3

ਪੀ ਐਸ ਬੀ

ਪੀ ਐਸ ਐਮ

ਸਾਰੀਆਂ ਫਸਲਾਂ ‘ਤੇ

ਬੀਜ ਉਪਚਾਰ,

 

ਜੜ ਉਪਚਾਰ ਅਤੇ

 

ਭੂਮੀ ਉਪਚਾਰ

10-15 ਕਿੱਲੋ ਬੀਜਾਂ ਲਈ 200 ਗ੍ਰਾਮ

4 ਕਿੱਲੋ ਪ੍ਰਤੀ ਹੈਕਟੇਅਰ

5 ਕਿੱਲੋ ਪ੍ਰਤੀ ਹੈਕਟੇਅਰ

4

ਨੀਲ ਹਰਿਤ ਕਾਈ

ਝੋਨੇ ‘ਚ

ਲਵਾਈ ਦੇ 4-5 ਦਿਨਾਂ ਬਾਅਦ 5-6 ਸੈਂਟੀਮੀਟਰ ਪਾਣੀ ਸੁੱਕ ਜਾਣ ‘ਤੇ

10 ਕਿੱਲੋ ਪ੍ਰਤੀ ਹੈਕਟੇਅਰ

Page Image

41 / 42
Previous
Next