ਆ ਜਾਏ ਇਕ ਵਾਰ
ਪੂਰਨ ਦਾ
ਜੇ ਮੂੰਹ ਤੱਕਣਾ ਏਂ
ਉਸ ਨੇ ਅੰਤਮ ਵਾਰ
ਇੱਛਰਾਂ
ਮੈਂ ਪੂਰਨ ਦਾ
ਮੂੰਹ ਨਾ ਤੱਕਿਆ
ਅਜੇ ਤਾਂ
ਪਹਿਲੀ ਵਾਰ
ਇਹ ਗੱਲ
ਕਤਹ ਕੇ ਗੋਲੜੀਏ
ਨਾ ਛੁਰੀ ਕਲੇਜੇ ਮਾਰ
ਗੋਲੀ
ਰਾਜਸ਼੍ਰੀ ਜੀ
ਉਹ ਕਹਿੰਦਾ ਸੀ
ਪੂਰਨ ਰਾਜਕੁਮਾਰ
ਆਪਣੀ ਲੂਣਾ
ਮਾਂ ਤੋਂ ਚਾਹੁੰਦੈ
ਮਹਿਬੂਬਾ ਦਾ ਤਪਆਰ
ਤੇ ਜਬਰਨ ਵਿੱਭਚਾਰ
ਮਾਂ ਦੀ
ਦੇਹ 'ਤੇ
ਕਰਨਾ ਚਾਹਿਆ
ਪੂਰਨ ਨੇ ਅਧਿਕਾਰ
ਇਹ ਕੈਸਾ ਅੰਧਕਾਰ ?
ਕਹਿੰਦੇ
ਪੂਰਨ