ਵਰਮਨ : ਚੰਬੇ ਦਾ ਰਾਜਾ।
ਕੁੱਤ : ਵਰਮਨ ਦੀ ਪਤਨੀ ।
ਸਲਵਾਨ : ਪੂਰਨ ਦਾ ਬਾਪ ਤੇ ਸਿਆਲਕੋਟ ਦਾ ਰਾਜਾ ।
ਰੱਤੀ : ਹੁਸਨ ਦੀ ਦੇਵੀ ਦਾ ਨਾਂ ।
ਤੀਜਾ ਅੰਕ
ਈਰਾ : ਲੂਣਾ ਦੀ ਸਹੇਲੀ ਦਾ ਨਾਂ ।
ਮਥਰੀ : ਲੂਣਾ ਦੀ ਇਕ ਹੋਰ ਸਹੇਲੀ ।
ਐ-ਰਾਵਨ : ਪਾਤਾਲ ਦਾ ਰਾਜਾ।
ਭਿੱਟ-ਅੰਗੀ : ਸ਼ੂਦਰ ਤੋਂ ਮੁਰਾਦ ਹੈ।
ਨਾਰਾਇਣ : ਬ੍ਰਹਮਾ ਦਾ ਨਾਂ ਹੈ, ਜਿਸ ਨੇ ਦੁਨੀਆ ਸਿਰਜੀ ਹੈ।
ਬਾਰੂ : ਲੂਣਾ ਦੇ ਪਿਉ ਦਾ ਨਾਂ ।
ਨਰ-ਸਿੰਘਾ ਅਵਤਾਰ : ਪ੍ਰਹਿਲਾਦ ਦੇ ਪਿਉ ਦਾ ਸੰਘਾਰ ਕਰਨ ਵਾਲਾ
ਅਵਤਾਰ । ਅੱਧੀ ਸ਼ੇਰ ਦੀ 'ਤੇ ਅੱਧੀ ਆਦਮੀ ਦੀ ਸ਼ਕਲ ਦਾ।
ਚੌਥਾ ਅੰਕ
ਇੱਛਰਾਂ : ਪੂਰਨ ਦੀ ਮਾਂ, ਸਲਵਾਨ ਦੀ ਪਹਿਲੀ ਪਤਨੀ ।
ਸਰਮਾ : ਰਿਗਵੇਦ ਵਿਚ ਇਸ ਨੂੰ ਇੰਦਰ ਦੀ ਕੁੱਤੀ ਲਿਖਿਆ ਹੈ।
ਇਸ ਦੇ ਦੋ ਕਤੂਰੇ ਸਨ, ਜਿਨ੍ਹਾਂ ਨੂੰ ਮਾਂ ਦੇ ਨਾਂ 'ਤੇ ਸਰਮਾਯੇ ਕਹਿੰਦੇ
ਹਨ। ਯਮਰਾਜ ਦੇ ਰਖਵਾਲੇ ਸਨ।
ਇੰਦਰ : ਆਕਾਸ਼ ਦਾ ਦੇਵਤਾ ਤੇ ਵਾਯੂਮੰਡਲ ਦਾ ਮਾਨਵੀਕਰਨ । ਇਸ